Punjab Cabinet Meeting: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (28 ਅਪ੍ਰੈਲ) ਇੱਕ ਮਹੱਤਵਪੂਰਨ ਕੈਬਨਿਟ ਮੀਟਿੰਗ ਸੱਦੀ ਹੈ। ਇਹ ਮੀਟਿੰਗ ਦੁਪਹਿਰ 3:30 ਵਜੇ ਹੋਵੇਗੀ। ਕੈਬਨਿਟ ਦਾ ਏਜੰਡਾ ਹਾਲੇ ਜਾਰੀ ਨਹੀਂ ਕੀਤਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਇੱਕ ਟੇਬਲ ਏਜੰਡੇ ‘ਤੇ ਕੇਂਦ੍ਰਿਤ ਹੋਵੇਗੀ। ਮੀਟਿੰਗ ਦੌਰਾਨ ਕਈ ਫੈਸਲੇ ਲਏ ਜਾ ਸਕਦੇ ਹਨ, ਪਰ ਪਾਰਟੀ ਤੋਂ ਸੱਤ ਰਾਜ ਸਭਾ ਮੈਂਬਰਾਂ ਦੇ ਅਸਤੀਫ਼ੇ ਬਾਰੇ ਫੀਡਬੈਕ ਵੀ ਲਈ ਜਾਵੇਗੀ।
ਇਹ ਵੀ ਪੜ੍ਹੋ: BJP ‘ਚ ਸ਼ਾਮਲ ਹੋਣਗੇ AAP ਦੇ ਮੰਤਰੀ ਸੰਜੀਵ ਅਰੋੜਾ! ਪਿਛਲੇ ਦਿਨੀਂ ਪਿਆ ਸੀ ਛਾਪਾ, ਹੁਣ ਖੁਦ ਸਾਫ ਕਰ’ਤੀ ਤਸਵੀਰ
ਹੋਰ ਪੜ੍ਹੋ









