ਆਮਿਰ ਖਾਨ ਦੇ ਤੀਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ, 61 ਸਾਲ ਦੀ ਉਮਰ ‘ਚ ਲਾੜਾ ਬਣਨ ਲਈ ਤਿਆਰ; ਸਾਹਮਣੇ ਆਇਆ ਪਹਿਲਾ ਵੀਡੀਓ…

ਆਮਿਰ ਖਾਨ ਦੇ ਤੀਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ, 61 ਸਾਲ ਦੀ ਉਮਰ ‘ਚ ਲਾੜਾ ਬਣਨ ਲਈ ਤਿਆਰ; ਸਾਹਮਣੇ ਆਇਆ ਪਹਿਲਾ ਵੀਡੀਓ…


Aamir Khan Third Marriage Video: ਬਾਲੀਵੁੱਡ ਦੇ ਸਟਾਰ “ਮਿਸਟਰ ਪਰਫੈਕਸ਼ਨਿਸਟ” ਯਾਨੀ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਆਮਿਰ ਖ਼ਾਨ ਕੱਲ੍ਹ ਯਾਨੀ 5 ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਜਿਸ ਦੇ ਲਈ ਉਨ੍ਹਾਂ ਦੇ ਘਰ ‘ਚ ਤਿਆਰੀਆਂ ਚੱਲ ਰਹੀਆਂ ਹਨ। ਕੱਲ੍ਹ ਉਹ ਆਪਣੀ ਗਰਲ ਫ੍ਰੈਂਡ ਦੇ ਨਾਲ ਵਿਆਹ ਕਰਵਾਉਣਗੇ। ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ।

ਆਮਿਰ ਖ਼ਾਨ ਕੱਲ੍ਹ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਜਿਸ ਦੇ ਲਈ ਉਨ੍ਹਾਂ ਦੇ ਘਰ ‘ਚ ਤਿਆਰੀਆਂ ਚੱਲ ਰਹੀਆਂ ਹਨ। ਕੱਲ੍ਹ ਉਹ ਆਪਣੀ ਗਰਲ ਫ੍ਰੈਂਡ ਦੇ ਨਾਲ ਵਿਆਹ ਕਰਵਾਉਣਗੇ। ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ। ਇਹ ਵਿਆਹ ਸਮਾਰੋਹ ਬਹੁਤ ਹੀ ਸਾਦਾ ਹੋਵੇਗਾ। ਜੋ ਕਿ ਘਰ ‘ਚ ਹੀ ਸਪੰਨ ਹੋਵੇਗਾ। ਅਦਾਕਾਰ 61 ਸਾਲ ਦੀ ਉਮਰ ‘ਚ ਤੀਜੀ ਵਾਰ ਲਾੜਾ ਬਣਨ ਜਾ ਰਹੇ ਹਨ। ਉਹ ਆਪਣੀ ਗਰਲ ਫ੍ਰੈਂਡ ਗੌਰੀ ਸਪ੍ਰੈੱਟ ਦੇ ਨਾਲ ਤੀਜਾ ਵਿਆਹ ਕਰਵਾਉਣਗੇ।ਇਸ ਤੋਂ ਪਹਿਲਾਂ ਦੋ ਵਾਰ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਤੇ ਉਹ ਦੋਵਾਂ ਪਤਨੀਆਂ ਤੋਂ ਤਲਾਕ ਲੈ ਚੁੱਕੇ ਹਨ।

 

ਆਮਿਰ ਖ਼ਾਨ 3 ਬੱਚਿਆਂ ਦੇ ਪਿਤਾ 

ਦੱਸਣਯੋਗ ਹੈ ਕਿ ਅਦਾਕਾਰ ਆਮਿਰ ਖਾਨ ਤਿੰਨ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦਾ ਪਹਿਲਾਂ ਵਿਆਹ ਰੀਨਾ ਦੱਤਾ ਦੇ ਨਾਲ ਹੋਇਆ ਸੀ। ਰੀਨਾ ਤੋਂ ਉਨ੍ਹਾਂ ਦੇ ਦੋ ਬੱਚੇ ਈਰਾ ਖਾਨ ਤੇ ਜੁਨੈਦ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਪਰ ਇਹ ਵੀ ਜ਼ਿਆਦਾ ਦੇਰ ਨਹੀਂ ਚੱਲਿਆ ਤੇ ਦੂਜੀ ਪਤਨੀ ਨਾਲ ਵੀ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਹੁਣ ਉਹ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ।  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 





Source link