ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ ‘ਚ ਦੇ ਦਿੱਤੀ ਆਹ ਸੁਵਿਧਾ


ਭਾਰਤੀ ਏਅਰਟੈੱਲ ਨੇ ਆਪਣੇ ਸਾਰੇ ਪੋਸਟਪੇਡ ਪਲਾਨਾਂ ਦੀ ਕੀਮਤ 50 ਰੁਪਏ ਵਧਾ ਦਿੱਤੀ ਹੈ। ਹਾਲਾਂਕਿ, ਇਸ ਦੇ ਨਾਲ ਹਰ ਸਾਲ ਇੱਕ ਇੰਟਰਨੈਸ਼ਨਲ ਰੋਮਿੰਗ ਟ੍ਰਿਪ ਦੀ ਸਰਵਿਸ ਫ੍ਰੀ ਦਿੱਤੀ ਹੈ। 



Source link