Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ


Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 15ਸਤੰਬਰ (ਵਿਸ਼ਵ ਵਾਰਤਾ) Big Breaking : – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

PUNJAB

🛑 ਪ੍ਰਧਾਨ ਮੰਤਰੀ ਮੋਦੀ ‘ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ’ ਦੀ ਕਰਨਗੇ ਸ਼ੁਰੂਆਤ

🛑 77th Primetime Emmys : ‘ਦ ਪਿਟ’ ਨੂੰ ਮਿਲਿਆ ਸ਼ਾਨਦਾਰ ਡਰਾਮਾ ਸੀਰੀਜ਼ ਦਾ ਪੁਰਸਕਾਰ

🛑 ਅਮਰੀਕਾ ਵਿਚ ਰਹਿ ਰਹੀ 73 ਸਾਲਾ ਹਰਜੀਤ ਕੌਰ ਨੂੰ ICE ਨੇ ਕੀਤਾ ਡਿਟੇਨ ; ਲੋਕਾਂ ਵੱਲੋਂ ਸਖ਼ਤ ਵਿਰੋਧ

🛑 ਰਾਹੁਲ ਗਾਂਧੀ ਪਹੁੰਚੇ ਪੰਜਾਬ ; ਅੰਮ੍ਰਿਤਸਰ ਹਵਾਈ ਅੱਡੇ ਤੋਂ ਅਜਨਾਲਾ ਲਈ ਰਵਾਨਾ- ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕਰਨਗੇ ਮੁਲਾਕਾਤ

🛑 ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਸੜਕ ਹਾਦਸੇ ‘ਚ ਮੌਤ

🛑 ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ‘ਤੇ ; ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ

🛑 Asia Cup 2025 : ਅੱਜ ਏਸ਼ੀਆ ਕੱਪ ‘ਚ ਖੇਡੇ ਜਾਣਗੇ 2 ਮੈਚ –ਦਿਨ ਦਾ ਪਹਿਲਾ ਮੁਕਾਬਲਾ UAE ਤੇ ਓਮਾਨ ਵਿਚਾਲੇ

🛑 Weather Update : ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ

🛑🏏 Asia Cup : ਏਸ਼ੀਆ ਕੱਪ ਵਿੱਚ ਅੱਜ ਦੂਜਾ ਮੈਚ ਸ਼੍ਰੀਲੰਕਾ ਤੇ ਹਾਂਗ ਕਾਂਗ ਵਿਚਾਲੇ

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link