ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੰਵਿਧਾਨਿਕਤਾ ’ਤੇ ਸੈਨੇਟ ਵੱਲੋਂ ਮੋਹਰ, ਛੇ ਰਿਪਬਲਿਕਨ ਮੈਂਬਰਾਂ ਨੇ ਡੈਮੋਕਰੇਟਾਂ...
ਵਾਸ਼ਿੰਗਟਨ, 10 ਫਰਵਰੀ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੈਨੇਟ ਵਿੱਚ ਮਹਾਦੋਸ਼ ਚਲਾਉਣ ਦੀ ਸੰਵਿਧਾਨਿਕਤਾ ਬਾਰੇ ਹੋਈ ਵੋਟਿੰਗ ਵਿੱਚ ਛੇ ਰਿਪਬਲੀਕਨ ਮੈਂਬਰਾਂ ਨੇ...
ਨਵਰੀਤ ਦਾ ਦਾਦਾ ਅਦਾਲਤ ਦੀ ਨਿਗਰਾਨੀ ’ਚ ਸਿੱਟ ਜਾਂਚ ਲਈ ਹਾਈ ਕੋਰਟ ਪੁੱਜਿਆ
ਨਵੀਂ ਦਿੱਲੀ, 10 ਫਰਵਰੀ
ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈਟੀਓ 'ਤੇ ਕਥਿਤ ਤੌਰ 'ਤੇ ਟਰੈਕਟਰ ਉਲਟਣ ਕਾਰਨ ਮਰਨ ਵਾਲੇ 25...
ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ’ਚ ਸ਼ਾਮਲ ਕਿਸਾਨਾਂ ਨੂੰ ਐੱਨਆਈਏ ਨੇ ਤਲਬ ਨਹੀਂ ਕੀਤਾ: ਸਰਕਾਰ
ਨਵੀਂ ਦਿੱਲੀ, 10 ਫਰਵਰੀ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਬਾਰੇ ਚੱਲ ਰਹੇ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਨੂੰ...
ਮੋਗਾ ਨਗਰ ਨਿਗਮ ਚੋਣਾਂ: ਕਾਂਗਰਸੀ ਉਮੀਦਵਾਰ ਦੇ ਪਤੀ ਨੇ ਅਕਾਲੀਆਂ ਉੱਤੇ ਗੱਡੀ ਚੜ੍ਹਾਈ, ਦੋ...
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਫਰਵਰੀ
ਇਥੇ ਨਗਰ ਨਿਗਮ ਚੋਣ ਤੋਂ ਪਹਿਲਾਂ ਹਿੰਸਕ ਵਾਰਦਾਤ ਨੇ ਪ੍ਰਸ਼ਾਸਨ ਨੂੰ ਹਲੂਣ ਦਿੱਤਾ ਹੈ। ਲੰਘੀ ਦੇਰ ਰਾਤ ਅਕਾਲੀ ਤੇ...
ਅਫ਼ਗਾਨਿਸਤਾਨ ’ਚ ਧਮਾਕੇ, 4 ਪੁਲੀਸ ਕਰਮੀਆਂ ਸਣੇ 8 ਮੁਲਾਜ਼ਮ ਹਲਾਕ
ਕਾਬੁਲ, 9 ਫਰਵਰੀ
ਅਫ਼ਗਾਨਿਸਤਾਨ ਵਿੱਚ ਅੱਜ ਹੋਏ ਵੱਖ-ਵੱਖ ਧਮਾਕਿਆਂ ਵਿੱਚ ਚਾਰ ਪੁਲੀਸ ਕਰਮੀ ਅਤੇ ਚਾਰ ਸਰਕਾਰੀ ਮੁਲਾਜ਼ਮ ਹਲਾਕ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ...
ਅਫ਼ਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰ ਬੰਦ
ਸ੍ਰੀਨਗਰ, 9 ਫਰਵਰੀ
ਸੰਸਦ 'ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਅੱਠਵੀਂ ਬਰਸੀ ਦੇ ਮੱਦੇਨਜ਼ਰ ਕਸ਼ਮੀਰ ਅੱਜ ਬੰਦ ਰਿਹਾ। ਅਫ਼ਜ਼ਲ ਗੁਰੂ ਨੂੰ ਨਵੀਂ ਦਿੱਲੀ...
ਅਸਾਮ ਰਾਈਫਲਜ਼ ਦਾ ਅਸਲਾ ਲੈ ਕੇ ਸ਼ਿਲੌਂਗ ਜਾ ਰਹੇ ਟਰੱਕ ’ਚੋਂ ਦੋ ਬੈਗ ਚੋਰੀ
ਫਿਰੋਜ਼ਾਬਾਦ, 9 ਫਰਵਰੀ
ਅਸਾਮ ਰਾਈਫਲਜ਼ ਦਾ ਅਸਲਾ ਲੈ ਕੇ ਦਿੱਲੀ ਤੋਂ ਸ਼ਿਲੌਂਗ ਜਾ ਰਹੇ ਟਰੱਕ ਵਿੱਚੋਂ ਕਿਸੇ ਨੇ ਅਸਲੇ ਦੇ ਦੋ ਬੈਗ ਚੋਰੀ ਕਰ...
ਖੇਤੀ ਕਾਨੂੰਨ: ਲਹਿਰਾਗਾਗਾ ਤੇ ਧੂਰੀ ਵਿੱਚ ਮੋਦੀ ਸਰਕਾਰ ਖਿਲਾਫ਼ ਧਰਨੇ ਜਾਰੀ
ਰਮੇਸ਼ ਭਾਰਦਵਾਜ/ ਹਰਦੀਪ ਸਿੰਘ ਸੋਢੀਲਹਿਰਾਗਾਗਾ/ਧੂਰੀ,9 ਫਰਵਰੀ
ਇਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ...
ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਮਿਆਂਮਾਰ ’ਚ ਹਾਲਾਤ ਬਦਲਣ ਲਈ ਖੇਤਰੀ ਆਗੂਆਂ ਨਾਲ ਗੱਲਬਾਤ ਕੀਤੀ
ਸੰਯੁਕਤ ਰਾਸ਼ਟਰ, 9 ਫਰਵਰੀ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ ਨੇ ਮਿਆਂਮਾਰ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਫੌਜ ਦੇ ਰਾਜ ਪਲਟੇ...
ਖਾਲਿਸਤਾਨੀ ਸਮਰਥਕ ਦਹਿਸ਼ਤਗਰਦਾਂ ਦਾ ਸਾਥੀ ਗ੍ਰਿਫ਼ਤਾਰ
ਲਖਨਊ, 9 ਫਰਵਰੀ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪੰਜਾਬ ਪੁਲੀਸ ਅਤੇ ਸਥਾਨਕ ਪੁਲੀਸ ਦੀ ਸਾਂਝੀ ਟੀਮ ਨੇ ਖਾਲਿਸਤਾਨ ਸਮਰਥਕ ਦਹਿਸ਼ਤਗਰਦਾਂ ਦੇ ਇਕ ਸਾਥੀ...