ਮਾਲੀ ’ਚ ਫੌਜੀਆਂ ਵੱਲੋਂ ਬਗਾਵਤ; ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ
ਬਮਾਕੋ (ਮਾਲੀ), 25 ਮਈਮਾਲੀ ਵਿੱਚ ਫੌਜੀਆਂ ਨੇ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।...
ਹੁਣ 18-44 ਵਰਗ ਸਿੱਧੇ ਸਰਕਾਰੀ ਹਸਪਤਾਲ ’ਚ ਜਾ ਕੇ ਕਰਵਾ ਸਕਦੇ ਹਨ ਕਰੋਨਾ ਟੀਕਾਕਰਨ
ਨਵੀਂ ਦਿੱਲੀ, 25 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ 18-44 ਸਾਲਾ ਵਰਗ ਕਰੋਨਾ ਟੀਕਾਕਰਨ ਲਈ ਕੋਵਿਨ ਪਲੈਟਫਾਰਮ 'ਤੇ ਜਾ ਕੇ ਨਾਲ ਦੀ ਨਾਲ...
ਪੰਜਾਬ ਕਾਂਗਰਸ ਦੀ ਖਾਨਾਜੰਗੀ: ਪਰਗਟ, ਰੰਧਾਵਾ ਤੇ ਚੰਨੀ ਨੇ ਕੈਪਟਨ ਵਿਰੁੱਧ ਲੜਾਈ ਮੁੜ ਭਖਾਈ
ਦਵਿੰਦਰ ਪਾਲਚੰਡੀਗੜ੍ਹ, 24 ਮਈ
ਮੁੱਖ ਅੰਸ਼
ਅਮਰਗੜ੍ਹ ਤੋਂ ਪਾਰਟੀ ਵਿਧਾਇਕ ਵੱਲੋਂ ਦਿੱਤੇ ਬਗਾਵਤ ਦੇ ਸੱਦੇ ਦੀ ਕੀਤੀ ਹਮਾਇਤ
ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਉਡਣਾ ਸਿੱਖ ਮਿਲਖਾ ਸਿੰਘ ਮੁਹਾਲੀ ਦੇ ਫੋਰਟਿਸ ਹਸਪਤਾਲ ਭਰਤੀ
ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 24 ਮਈ
ਉਡਣਾ ਸਿੱਖ ਮਿਲਖਾ ਸਿੰਘ (91) ਨੂੰ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਵੀਰਵਾਰ ਨੂੰ...
ਸਿਆਹਫਾਮ ਅਮਰੀਕੀ ਜੌਰਜ ਫਲਾਇਡ ਦੀ ਬਰਸੀ ’ਤੇ ਪਰਿਵਾਰ ਨੇ ਕੱਢੀ ਰੈਲੀ
ਮਿਨੀਆਪੋਲਿਸ(ਅਮਰੀਕਾ), 24 ਮਈ
ਸਿਆਹਫਾਮ ਅਮਰੀਕੀ ਜੌਰਜ ਫਲਾਇਡ ਤੇ ਪੁਲੀਸ ਕਾਰਵਾਈ ਦੌਰਾਨ ਮਾਰੇ ਗਏ ਹੋਰਨਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ, ਕਾਰਕੁਨਾਂ ਤੇ ਮਿਨਿਆਪੋਲਿਸ ਦੇ ਨਾਗਰਿਕਾਂ ਨੇ...
ਟੀਕਾਕਰਨ ਮੁਹਿੰਮ ਦਾ ਮਜ਼ਾਕ ਨਾ ਬਣਾਏ ਕੇਂਦਰ ਸਰਕਾਰ: ਸਿਸੋਦੀਆ
ਨਵੀਂ ਦਿੱਲੀ, 24 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਤੋਂ ਬਚਾਅ ਲਈ...
‘ਅਸੀਂ ਸਰਕਾਰ ਵੱਲੋਂ ਗੈਰ-ਜਥੇਬੰਦ ਸੈਕਟਰਾਂ ਦੇ ਕਾਮਿਆਂ ਦੀ ਰਜਿਸਟਰੇਸ਼ਨ ਲਈ ਕੀਤੇ ਯਤਨਾਂ ਤੋਂ ਸੰਤੁਸ਼ਟ...
ਨਵੀਂ ਦਿੱਲੀ, 24 ਮਈਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਪਰਵਾਸੀ ਕਾਮਿਆਂ ਦੇ ਪੰਜੀਕਰਨ ਦਾ ਅਮਲ ਬਹੁਤ ਮੱਠਾ ਹੈ ਤੇ ਇਸ ਨੂੰ ਰਫ਼ਤਾਰ ਦੇਣ...
ਜਗਮੀਤ ਬਰਾੜ ਨੇ ਆਨੰਦਪੁਰ ਸਾਹਿਬ ਸੀਟ ਤੋਂ ਜਤਾਈ ਦਾਅਵੇਦਾਰੀ
ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 23 ਮਈ
"2022 ਵਿਧਾਨ ਸਭਾ ਚੋਣਾਂ 'ਚ ਜੇ ਕਿਸੇ ਵੀ ਸਿਆਸੀ ਜਮਾਤ ਨੇ ਪੰਜਾਬ ਦੀ ਸੱਤਾ ਤੱਕ ਪਹੁੰਚਣਾ ਹੈ ਤਾਂ ਹੁਣ...
‘ਵੈਕਸੀਨ ਦੇ ਦੋ ਡੋਜ਼ ਕਰਦੇ ਹਨ ਸਭ ਤੋਂ ਵੱਧ ਬਚਾਅ’
ਲੰਡਨ, 23 ਮਈ
ਇੰਗਲੈਂਡ ਦੇ ਸਿਹਤ ਅਧਿਕਾਰੀਆਂ ਵੱਲੋਂ ਕੀਤੇ ਇਕ ਨਵੇਂ ਅਧਿਐਨ ਵਿਚ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਭਾਰਤ 'ਚ ਮਿਲੇ ਕਰੋਨਾਵਾਇਰਸ ਦੇ...
ਸੰਯੁਕਤ ਕਿਸਾਨ ਮੋਰਚੇ ਦੇ ਹੱਕ ’ਚ ਨਿੱਤਰੀਆਂ 12 ਵਿਰੋਧੀ ਪਾਰਟੀਆਂ
ਨਵੀਂ ਦਿੱਲੀ, 23 ਮਈ
ਦੇਸ਼ ਦੀਆਂ 12 ਵਿਰੋਧੀ ਪਾਰਟੀਆਂ ਨੇ ਅੱਜ ਇਕ ਸਾਂਝਾ ਬਿਆਨ ਜਾਰੀ ਕਰ ਕੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਕਿਸਾਨ ਯੂਨੀਅਨਾਂ...









