ਕੌਮਾਂਤਰੀ ਮੁਦਰਾ ਫੰਡ ਭਾਰਤ ਨਾਲ ਸਾਂਝ ਵਧਾਉਣ ਲਈ ਤਿਆਰ

ਕੌਮਾਂਤਰੀ ਮੁਦਰਾ ਫੰਡ ਭਾਰਤ ਨਾਲ ਸਾਂਝ ਵਧਾਉਣ ਲਈ ਤਿਆਰ

ਵਾਸ਼ਿੰਗਟਨ, 21 ਮਈ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਭਾਰਤ ਨਾਲ ਆਪਣਾ ਸੰਵਾਦ ਮਜ਼ਬੂਤ ਕਰਨ ਤੇ ਤਕਨੀਕੀ ਸਾਂਝ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਈਐਮਐਫ ਦੇ...
ਟੂਲਕਿੱਟ ਟਵੀਟ ’ਤੇ ਟਵਿੱਟਰ ਵੱਲੋਂ ‘ਹੇਰ-ਫੇਰ’ ਦਾ ਟੈਗ

ਟੂਲਕਿੱਟ ਟਵੀਟ ’ਤੇ ਟਵਿੱਟਰ ਵੱਲੋਂ ‘ਹੇਰ-ਫੇਰ’ ਦਾ ਟੈਗ

ਨਵੀਂ ਦਿੱਲੀ, 21 ਮਈ ਭਾਜਪਾ ਵੱਲੋਂ ਜਿਸ 'ਟੂਲਕਿੱਟ' ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਟਵਿੱਟਰ ਨੇ ਉਸ ਨਾਲ 'ਮੈਨੀਪੁਲੇਟਡ ਮੀਡੀਆ' ਦਾ ਟੈਗ...
ਟੀਕੇ ਦੇ ਸਾਈਡ ਇਫੈਕਟ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਨੂੰ ਲੈ ਕੇ ਭਾਰਤ ਤੇ ਫਾਈਜ਼ਰ ਦੇ ਸਿੰਗ ਫਸੇ

ਟੀਕੇ ਦੇ ਸਾਈਡ ਇਫੈਕਟ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਨੂੰ ਲੈ ਕੇ...

ਨਵੀਂ ਦਿੱਲੀ/ਨਿਊ ਯਾਰਕ, 21 ਮਈ ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਰੋਨਾ ਟੀਕੇ ਦੀ ਵਰਤੋਂ ਦੌਰਾਨ ਕਿਸੇ ਸਾਈਡ ਇਫੈਕਟ ਦੀ ਸੂਰਤ ਵਿੱਚ ਭਾਰਤ ਸਰਕਾਰ...
ਬਲੈਕ ਫੰਗਸ ਦੇ ਇਲਾਜ ਲਈ 30,000 ਵਾਇਲਾਂ ਦਾ ਆਰਡਰ ਦਿੱਤਾ, ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ

ਬਲੈਕ ਫੰਗਸ ਦੇ ਇਲਾਜ ਲਈ 30,000 ਵਾਇਲਾਂ ਦਾ ਆਰਡਰ ਦਿੱਤਾ, ਪੰਜਾਬ ਸਰਕਾਰ ਨੇ ਹਾਈ...

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਮਈ ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਬਲੈਕ ਫੰਗਸ ਦੇ ਇਲਾਜ ਲਈ...
ਭਾਰਤੀ ਮੂਲ ਦੀ ਅਨਵੀ ਭੁਟਾਨੀ ਆਕਸਫੋਰਡ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਬਣੀ

ਭਾਰਤੀ ਮੂਲ ਦੀ ਅਨਵੀ ਭੁਟਾਨੀ ਆਕਸਫੋਰਡ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਬਣੀ

ਲੰਡਨ, 21 ਮਈ ਯੂਨੀਵਰਸਿਟੀ ਆਫ਼ ਆਕਸਫੋਰਡ ਵਿਖੇ ਮੈਗਡਾਲੇਨ ਕਾਲਜ ਵਿੱਚ ਮਨੁੱਖੀ ਵਿਗਿਆਨ ਵਿਸ਼ੇ ਦੀ ਭਾਰਤੀ ਮੂਲ ਦੀ ਵਿਦਿਆਰਥਣ ਅਨਵੀ ਭੁਟਾਨੀ ਨੇ ਵਿਦਿਆਰਥੀ ਯੂਨੀਅਨ ਦੀ...
ਕਰੋਨਾ: 2,59,551ਨਵੇਂ ਕੇਸ, 4209 ਮੌਤਾਂ

ਕਰੋਨਾ: 2,59,551ਨਵੇਂ ਕੇਸ, 4209 ਮੌਤਾਂ

ਨਵੀਂ ਦਿੱਲੀ, 21 ਮਈ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੀ ਲਾਗ ਦੇ 2.59 ਲੱਖ ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁਲ ਗਿਣਤੀ...
ਮੋਗਾ ਨੇੜੇ ਭਾਰਤੀ ਹਵਾਈ ਸੈਨਾ ਦਾ ਮਿਗ ਲੜਾਕੂ ਜਹਾਜ਼ ਕਰੈਸ਼,ਪਾਇਲਟ ਦੀ ਮੌਤ

ਮੋਗਾ ਨੇੜੇ ਭਾਰਤੀ ਹਵਾਈ ਸੈਨਾ ਦਾ ਮਿਗ ਲੜਾਕੂ ਜਹਾਜ਼ ਕਰੈਸ਼,ਪਾਇਲਟ ਦੀ ਮੌਤ

ਮਹਿੰਦਰ ਸਿੰਘ ਰੱਤੀਆਂ ਮੋਗਾ, 21 ਮਈ ਭਾਰਤੀ ਹਵਾਈ ਸੈਨਾ ਦਾ ਮਿਗ-21 ਲੜਾਕੂ ਜਹਾਜ਼ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ...
ਨਵਜੋਤ ਸਿੱਧੂ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਦਿੱਲੀ ਕੂਚ ਕਰਨ ਦਾ ਸੁਝਾਅ

ਨਵਜੋਤ ਸਿੱਧੂ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਦਿੱਲੀ ਕੂਚ ਕਰਨ ਦਾ ਸੁਝਾਅ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 20 ਮਈ ਬੇਅਦਬੀ ਮਾਮਲਿਆਂ ਵਿਚ ਨਿਆਂ ਨਾ ਮਿਲਣ ਅਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੁੰਦਿਆਂ ਦੇਖ ਕੇ ਅੱਜ ਕਾਂਗਰਸੀ ਵਿਧਾਇਕ ਨਵਜੋਤ...
ਸ੍ਰੀਲੰਕਾ ਵੱਲੋਂ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ

ਸ੍ਰੀਲੰਕਾ ਵੱਲੋਂ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ

ਕੋਲੰਬੋ, 20 ਮਈ ਸ੍ਰੀਲੰਕਾ ਸਰਕਾਰ ਨੇ ਦੇਸ਼ ਅੰਦਰ ਆਉਣ ਵਾਲੀਆਂ ਸਾਰੀਆਂ ਕੌਮਾਂਤਰੀ ਉਡਾਣਾਂ 'ਤੇ ਦਸ ਦਿਨਾਂ ਲਈ ਪਾਬੰਦੀ ਲਾ ਦਿੱਤੀ ਹੈ। ਕਰੋਨਾ ਲਾਗ ਦੀ...
ਪੰਜਾਬ ਤੇ ਹਿਮਾਚਲ ਜਾਣ ਵਾਲੇ ਪੈਟਰੋਲੀਅਮ ’ਤੇ ਡਾਕਾ

ਪੰਜਾਬ ਤੇ ਹਿਮਾਚਲ ਜਾਣ ਵਾਲੇ ਪੈਟਰੋਲੀਅਮ ’ਤੇ ਡਾਕਾ

ਮਥੁਰਾ, 20 ਮਈ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਰਿਫਾਇਨਰੀ ਤੋਂ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਭਾਰਤ ਦੇ ਰਾਜਾਂ...