ਜਲੂਰ ’ਚ ਦਲਿਤਾਂ ਦੀ ਜਿੱਤ: ਰਾਖਵੀਂ ਜ਼ਮੀਨ ਸਮੂਹਿਕ ਤੌਰ ’ਤੇ ਹਾਸਲ ਕਰਨ ’ਚ ਸਫ਼ਲ
ਰਮੇਸ਼ ਭਾਰਦਵਾਜਲਹਿਰਾਗਾਗਾ, 13 ਮਈ
ਪੰਜਾਬ ਭਰ 'ਚ ਜ਼ਮੀਨ ਸੰਘਰਸ਼ ਕਾਰਨ ਚਰਚਿਤ ਰਹੇ ਪਿੰਡ ਜਲੂਰ 'ਚ ਦਲਿਤ ਪੰਚਾਇਤੀ ਜ਼ਮੀਨ 'ਚੋਂ ਦਲਿਤ ਰਾਖਵੀਂ ਜ਼ਮੀਨ ਸਮੂਹਿਕ ਤੌਰ...
ਸਿੱਧੂ ਦੀ ਕੈਪਟਨ ਨੂੰ ਸਲਾਹ: ਦੂਜਿਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ...
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕਚੰਡੀਗੜ੍ਹ, 13 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਟਿੱਪਣੀਆਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਸੱਤ ਮੰਤਰੀਆਂ...
ਕੋਲੰਬੀਆ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ 42 ਹਲਾਕ
ਬੋਗੋਟਾ,12 ਮਈ
ਕੋਲੰਬੀਆ ਵਿਚ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਵਿਚ 42 ਜਣੇ ਮਾਰੇ ਗਏ ਹਨ। ਦੱਸਣਯੋਗ ਹੈ ਕਿ ਮਹਾਮਾਰੀ ਦੌਰਾਨ ਮੁਲਕ ਵਿਚ ਗਰੀਬੀ ਵੱਧ...
ਕੇਂਦਰ ਵੱਲੋਂ ਭੇਜੇ 90 ਫੀਸਦੀ ਵੈਂਟੀਲੇਟਰ ਨਹੀਂ ਕਰਦੇ ਕੰਮ
ਵਿਸ਼ਵ ਭਾਰਤੀਚੰਡੀਗੜ੍ਹ, 12 ਮਈ
ਮੁੱਖ ਅੰਸ਼
'ਪੀਐਮ ਕੇਅਰਜ਼' ਤਹਿਤ ਭੇਜੇ ਗਏ ਸਨ 320 ਵੈਂਟੀਲੇਟਰ
ਕੇਂਦਰੀ ਮੰਤਰੀ ਵਰਧਨ ਨੇ ਠੀਕ ਕਰਵਾਉਣ ਦਾ ਭਰੋਸਾ ਦਿਵਾਇਆ
ਭਾਰਤ ਸਰਕਾਰ ਵੱਲੋਂ...
ਕਾਂਗਰਸ ਨੇ ਕੁਰਸੀ ਦੀ ਲੜਾਈ ਖਾਤਰ ਪੰਜਾਬ ਦੇ ਲੋਕ ਲਾਵਾਰਸ ਛੱਡੇ: ਭਗਵੰਤ ਮਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਮਈ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੱਤਾ ਤੇ ਕਾਬਜ਼ ਕਾਂਗਰਸ...
ਨੇਪਾਲੀ ਕਾਂਗਰਸ ਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਪੇਸ਼ ਕਰੇਗੀ ਦਾਅਵਾ
ਕਾਠਮੰਡੂ, 12 ਮਈ
ਮੁੱਖ ਵਿਰੋਧੀ ਧਿਰ ਪਾਰਟੀ ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਦਾ ਦਾਅਵਾ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ...
ਅਸੀਂ 24×7 ਦਿਨ ਕੰਮ ਕਰ ਰਹੇ ਹਾਂ ਤੇ ਰਾਜ ਫੇਰ ਵੀ ਸਾਡੇ ਇਰਾਦਿਆਂ ’ਤੇ...
ਨਵੀਂ ਦਿੱਲੀ, 12 ਮਈਕੁਝ ਰਾਜਾਂ ਵੱਲੋਂ ਕੋਵੈਕਸਿਨ ਦੀ ਸਪਲਾਈ ਬਾਰੇ ਭਾਰਤ ਬਾਇਓਟੈੱਕ ਦੇ ਇਰਾਦਿਆਂ ਬਾਰੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਤੋਂ ਕੰਪਨੀ ਨੇ ਨਾਖੁਸ਼ੀ...
ਮਾਹਿਰਾਂ ਨੇ ਕੋਵੈਕਸਿਨ 2-18 ਸਾਲ ਦੇ ਉਮਰ ਵਰਗ ਦੇ ਲਾਉਣ ਲਈ ਟ੍ਰਾਇਲ ਦੀ ਸਿਫ਼ਾਰਸ਼
ਨਵੀਂ ਦਿੱਲੀ, 12 ਮਈਮਾਹਿਰਾਂ ਦੇ ਪੈਨਲ ਨੇ ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸਿਨ ਦਾ 2-18 ਸਾਲ ਦੀ ਉਮਰ ਵਰਗ 'ਤੇ ਟ੍ਰਾਇਲ ਕਰਨ ਦੀ...
ਲਹਿਰਾਗਾਗਾ: 5ਜੀ ਨੈੱਟਵਰਕ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਘੇਰੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਮਈ
ਨੇੜਲੇ ਪਿੰਡ ਲੇਹਲ ਖੁਰਦ ਦੇ ਸਿੱਧੂ ਫੋਰਟ ਪੈਲੇਸ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਅਤੇ ਔਰਤਾਂ ਨੇ 5...
ਅਮਰੀਕਾ: ਭਾਰਤੀ ਦੇ ਬੈਗ ’ਚੋਂ ਪਾਥੀਆਂ ਬਰਾਮਦ
ਵਾਸ਼ਿੰਗਟਨ, 11 ਮਈ
ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤ ਤੋਂ ਪਰਤੇ ਯਾਤਰੀ ਦੇ...












