ਸਰਕਾਰੀ ਰਿਕਾਰਡ ਮੁਤਾਬਕ 19 ਮਾਰਚ 1986 ਨੂੰ ਦੇਸ਼ ’ਚ ਪਹਿਲੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ...
ਮੁੰਬਈ, 19 ਮਾਰਚ
ਅੱਜ ਤੋਂ ਠੀਕ 35 ਸਾਲ ਪਹਿਲਾਂ ਭਾਰਤ ਵਿਚ ਕਿਸਾਨ ਵੱਲੋਂ ਖੁ਼ਦਕੁਸ਼ੀ ਕਰਨ ਦਾ ਪਹਿਲਾ ਮਾਮਲਾ ਮਹਾਰਾਸ਼ਟਰ ਵਿੱਚ ਦਰਜ ਕੀਤਾ ਗਿਆ ਸੀ।...
ਪੰਜਾਬ ’ਚ ਕਣਕ ਦੀ ਖਰੀਦ 10 ਅਪਰੈਲ ਤੋਂ ਸ਼ੁਰੂ ਕਰਨ ਦਾ ਫ਼ੈਸਲਾ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 19 ਮਾਰਚ
ਪੰਜਾਬ 'ਚ ਕਰੋਨਾ ਕੇਸ ਵਧਣ ਕਾਰਨ ਸਰਕਾਰ ਨੇ ਕਣਕ ਦੀ ਖਰੀਦ 10 ਅਪਰੈਲ ਤੋਂ ਸ਼ੁਰੂ ਕਰਨ ਦਾ ਫ਼ੈਸਲਾ...
ਅਮਰੀਕੀ ਸੰਸਦ ਮੈਂਬਰਾਂ ਨੇ ਕਿਸਾਨਾਂ ਤੇ ਪੱਤਰਕਾਰਾਂ ਪ੍ਰਤੀ ਰਵੱਈਏ ’ਤੇ ਚਿੰਤਾ ਪ੍ਰਗਟਾਈ, ਵਿਦੇਸ਼ ਮੰਤਰੀ...
ਵਾਸ਼ਿੰਗਟਨ, 19 ਮਾਰਚ
ਅਮਰੀਕਾ ਵਿੱਚ ਡੈਮੋਕਰੇਟਿਕ ਪਾਰਟੀ ਦੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ...
ਪੰਜਾਬ ’ਚ ਕਰੋਨਾ ਕਾਰਨ 32 ਮੌਤਾਂ, ਦੇਸ਼ ਵਿੱਚ ਕੋਵਿਡ-19 ਦੇ 39726 ਨਵੇਂ ਮਾਮਲੇ
ਨਵੀਂ ਦਿੱਲੀ, 19 ਮਾਰਚਭਾਰਤ ਵਿਚ ਇਕੋ ਦਿਨ ਵਿਚ ਕੋਵਿਡ-19 ਦੇ 39,726 ਨਵੇਂ ਕੇਸ ਸਾਹਮਣੇ ਆਏ, ਜੋ ਕਿ ਇਸ ਸਾਲ ਇਕ ਦਿਨ ਵਿੱਚ ਆਏ...
ਦਿੱਲੀ ’ਚ 23 ਨੂੰ ਨੌਜਵਾਨਾਂ ਦਾ ਹੋਵੇਗਾ ਇਤਿਹਾਸਕ ਇਕੱਠ: ਕਿਸਾਨ ਆਗੂ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 18 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਮੌਕੇ ਦਿੱਲੀ ਵਿੱਚ ਇਤਿਹਾਸਕ ਇੱਕਠ ਕੀਤਾ...
ਪੱਛਮੀ ਬੰਗਾਲ ਵਿੱਚ ਹੁਣ ‘ਮਮਤਾ ਰਾਜ’ ਦੇ ਕੁਝ ਦਿਨ ਬਚੇ: ਮੋਦੀ
ਪੁਰੂਲੀਆ, 18 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮ ਬੰਗਾਲ ਦੀ ਸਰਕਾਰ 'ਤੇ ਭ੍ਰਿਸ਼ਟਾਚਾਰ, ਵੋਟ ਬੈਂਕ ਦੀ...
‘ਐੱਮਐੱਸਪੀ ਲੁੱਟ ਕੈਲਕੁਲੇਟਰ’ ਸਰਕਾਰ ਦੇ ਦਾਅਵਿਆਂ ਦਾ ਕਰੇਗਾ ਪਰਦਾਫ਼ਾਸ਼
ਨਵੀਂ ਦਿੱਲੀ, 18 ਮਾਰਚ
ਜੈ ਕਿਸਾਨ ਅੰਦੋਲਨ ਨੇ ਵੀਰਵਾਰ ਨੂੰ "ਐੱਮਐੱਸਪੀ ਲੁੱਟ ਕੈਲਕੁਲੇਟਰ" ਲਾਂਚ ਕੀਤਾ ਹੈ, ਜੋ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਫਸਲਾਂ...
ਟੱਲੇਵਾਲ: ਅਕਾਲ ਅਕੈਡਮੀ ਵਿਚੋਂ 30 ਲੱਖ ਰੁਪਏ ਚੋਰੀ
ਲਖਵੀਰ ਸਿੰਘ ਚੀਮਾਟੱਲੇਵਾਲ, 18 ਮਾਰਚ
ਪਿੰਡ ਟੱਲੇਵਾਲ ਦੀ ਸੰਤ ਸੁੰਦਰ ਸਿੰਘ ਅਕਾਲੀ ਅਕੈਡਮੀ ਵਿੱਚ ਬੀਤੀ ਰਾਤ ਤਿੰਨ ਚੋਰ ਖੇਤਾਂ ਵਾਲੇ ਪਾਸੇ ਤੋਂ ਅਕੈਡਮੀ ਵਿੱਚ...
ਭਾਰਤ ਅੰਦਰ ਸਾਲ 2020 ’ਚ ਸਭ ਤੋਂ ਵੱਧ ਬੱਚਿਆਂ ਦੀ ਮੌਤ ਹੋਣ ਦਾ ਖ਼ਦਸ਼ਾ:...
ਸੰਯੁਕਤ ਰਾਸ਼ਟਰ, 18 ਮਾਰਚ
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਮਾਰੀ ਕਾਰਨ ਸਿਹਤ ਸੇਵਾਵਾਂ 'ਤੇ ਅਸਰ ਕਾਰਨ ਸਾਲ...
ਕਾਂਗਰਸੀ ਆਗੂ ਨੇ ਕਿਸਾਨ ਬੁਲਾਰੇ ਦੇ ਥੱਪੜ ਮਾਰਿਆ
ਪਰਮਜੀਤ ਸਿੰਘਫਾਜ਼ਿਲਕਾ, 17 ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਇੱਥੇ ਬੀਡੀਪੀਓ ਦਫ਼ਤਰ ਸਾਹਮਣੇ ਮਨਰੇਗਾ ਮੰਗਾਂ ਤੇ ਗ਼ਰੀਬ ਕਿਸਾਨਾਂ ਲਈ ਆਏ ਸ਼ੈੱਡਾਂ...











