ਨੀਰਾ ਟੰਡਨ ਦੀ ਨਿਯੁਕਤੀ ’ਤੇ ਛਾਏ ਸੰਕਟ ਦੇ ਬੱਦਲ, ਪ੍ਰਮੁੱਖ ਸੈਨੇਟਰਾਂ ਨੇ ਵਿਰੋਧ ਕੀਤਾ
ਵਾਸ਼ਿੰਗਟਨ, 23 ਫਰਵਰੀਵ੍ਹਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰੀ ਦੇ ਡਾਇਰੈਕਟਰ ਵਜੋਂ ਭਾਰਤੀ-ਅਮਰੀਕੀ ਨੀਰਾ ਟੰਡਨ ਦੀ ਨਿਯੁਕਤੀ ਦੀ ਪੁਸ਼ਟੀ 'ਤੇ ਸੈਨੇਟ ਵਿਚ ਸੰਕਟ...
ਮੁੰਬਈ ਪੁਲੀਸ ਨੂੰ ਗੈਂਗਸਟਰ ਰਵੀ ਪੁਜਾਰੀ ਦਾ 9 ਮਾਰਚ ਤੱਕ ਰਿਮਾਂਡ ਮਿਲਿਆ
ਮੁੰਬਈ, 23 ਫਰਵਰੀ
ਗੈਂਗਸਟਰ ਰਵੀ ਪੁਜਾਰੀ ਨੂੰ ਅੱਜ ਬੰਗਲੌਰ ਤੋਂ ਇਥੇ ਲਿਆਂਦਾ ਗਿਆ ਅਤੇ ਉਸ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ...
ਜਗਰਾਉਂ: ਕਾਰ ਨੂੰ ਬਚਾਉਂਦੇ ਦੋ ਟਰੱਕ ਭਿੜੇ, ਦੋਵਾਂ ਨੂੰ ਅੱਗ ਲੱਗਣ ਕਾਰਨ ਡਰਾਈਵਰ ਦੀ...
ਚਰਨਜੀਤ ਸਿੰਘ ਢਿੱਲੋਂਜਗਰਾਉਂ, 23 ਫਰਵਰੀ
ਇਥੇ ਜਗਰਾਉਂ-ਜਲੰਧਰ ਰੋਡ 'ਤੇ ਬੀਤੀ ਰਾਤ ਦੋ ਟਰੱਕਾਂ ਦੀ ਕਾਰ ਨੂੰ ਬਚਾਉਣ ਦੇ ਚੱਕਰ 'ਚ ਟੱਕਰ ਹੋ ਗਈ ਤੇ...
ਲੋਕ ਇਕੱਠੇ ਹੋਣ ਤਾਂ ਸਰਕਾਰਾਂ ਬਦਲ ਜਾਂਦੀਆਂ ਨੇ: ਟਿਕੈਤ
* 'ਅੰਦੋਲਨ ਵੀ ਜਾਰੀ ਰਹੇਗਾ ਅਤੇ ਕਿਸਾਨ ਖੇਤਾਂ 'ਚ ਵੀ ਕੰਮ ਕਰਨਗੇ'
* ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ ਸਗੋਂ ਸਾਰੇ ਵਰਗਾਂ ਦਾ ਕਰਾਰ
* ਚੜੂਨੀ...
ਸਿਡਨੀ ’ਚ ਕਿਸਾਨੀ ਅੰਦੋਲਨ ਤੇ ਮਨੁੱਖੀ ਹੱਕਾਂ ਦੇ ਸਮਰਥਨ ਵਿੱਚ ਰੈਲੀ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 21 ਫਰਵਰੀ
ਭਾਰਤ 'ਚ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਮਨੁੱਖੀ ਹੱਕਾਂ ਦੇ ਸਮਰਥਨ ਵਿੱਚ ਇਥੇ ਰੈਲੀ ਕੀਤੀ ਗਈ। ਬਲੈਕ ਟਾਊਨ ਸ਼ੋਅ...
ਟੂਲਕਿੱਟ ਕੇਸ: ਵਕੀਲ ਨਿਕਿਤਾ ਜੈਕਬ ਤੇ ਇੰਜਨੀਅਰ ਸ਼ਾਂਤਨੂੰ ਮੁਲਕ ਤੋਂ ਦਵਾਰਕਾ ਦਫ਼ਤਰ ’ਚ ਪੁੱਛਗਿੱਛ
ਨਵੀਂ ਦਿੱਲੀ, 22 ਫਰਵਰੀ
ਵਕੀਲ ਨਿਕਿਤਾ ਜੈਕਬ ਤੇ ਇੰਜਨੀਅਰ ਸ਼ਾਂਤਨੂੰ ਮੁਲਕ ਨੇ ਅੱਜ 'ਟੂਲਕਿੱਟ' ਕੇਸ ਨਾਲ ਜੁੜੀ ਜਾਂਚ ਵਿੱਚ ਸ਼ਾਮਲ ਹੁੰਦਿਆਂ ਦਿੱਲੀ ਪੁਲੀਸ ਵੱਲੋਂ...
ਖੇਤੀ ਇਕੋ ਇਕ ਧੰਦਾ, ਜਿਸ ਦਾ ਸਬੰਧ ‘ਭਾਰਤ ਮਾਤਾ’ ਨਾਲ ਹੈ: ਰਾਹੁਲ ਗਾਂਧੀ
ਵਾਇਨਾਡ(ਕੇਰਲਾ), 22 ਫਰਵਰੀ
ਖੇਤੀ ਕਾਨੂੰਨਾਂ ਖਿਲਾਫ਼ ਡਟੇ ਕਿਸਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੇ ਸੰਸਦੀ ਹਲਕੇ ਵਿੱਚ ਟਰੈਕਟਰ...
ਜਲੰਧਰ ਵਿੱਚ ਨਕੋਦਰ ਰੋਡ ’ਤੇ ਹਾਦਸੇ ’ਚ ਇਕ ਹਲਾਕ, ਤਿੰਨ ਜ਼ਖ਼ਮੀ
ਪਾਲ ਸਿੰਘ ਨੌਲੀ
ਜਲੰਧਰ, 22 ਫਰਵਰੀ
ਇਥੇ ਨਕੋਦਰ ਰੋਡ 'ਤੇ ਅੱਜ ਸਵੇਰੇ ਦੋ ਟਰੱਕਾਂ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ...
ਪੁਡੂਚੇਰੀ: ਨਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਨਾਕਾਮ
ਪੁਡੂਚੇਰੀ, 22 ਫਰਵਰੀ
ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਸੈਂਬਲੀ 'ਚ ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਨਤੀਜੇ...
ਮਾਂ ਬੋਲੀ ਦੀ ਵਰਤੋਂ ਨੂੰ ਹੁਲਾਰਾ ਦੇਣਾ ਜ਼ਰੂਰੀ: ਨਾਇਡੂ
ਨਵੀਂ ਦਿੱਲੀ, 21 ਫਰਵਰੀ
ਦੇਸ਼ 'ਚ 195 ਬੋਲੀਆਂ ਦੇ ਖਤਰੇ 'ਚ ਹੋਣ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ...











