ਚੀਨ ਨੇ ਗਲਵਾਨ ਘਾਟੀ ’ਚ ਆਪਣੇ ਚਾਰ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ
ਪੇਈਚਿੰਗ, 19 ਫਰਵਰੀ
ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਹੈ ਕਿ ਪਿਛਲੇ ਸਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤੀ ਫ਼ੌਜ ਨਾਲ ਹੋਈ ਤਿੱਖੀ...
ਢਾਬਾ ਮਾਲਕ ਦੇ ਬੇਟੇ ’ਤੇ ਹਮਲੇ ਦੇ ਦੋਸ਼ ’ਚ ਤਿੰਨ ਗ੍ਰਿਫ਼ਤਾਰ
ਸ੍ਰੀਨਗਰ, 19 ਫਰਵਰੀ
ਜੰਮੂ-ਕਸ਼ਮੀਰ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਦੋ ਦਿਨ ਪਹਿਲਾਂ, ਜਦੋਂ ਵਿਦੇਸ਼ ਸਫ਼ੀਰਾਂ ਦਾ 24 ਮੈਂਬਰੀ ਦਲ ਇੱਥੇ...
ਬਰਤਾਨੀਆਂ ਦੇ ਸ਼ਾਹੀ ਪਰਿਵਾਰ ਨੇ ਹੈਰੀ ਤੇ ਮੇਘਨ ਨੂੰ ‘ਬੇਦਖ਼ਲ’ ਕੀਤਾ
ਲੰਡਨ, 19 ਫਰਵਰੀ
ਬਰਤਾਨੀਆਂ ਦੇ ਸ਼ਾਹੀ ਪਰਿਵਾਰ ਨੇ ਕਿਹਾ ਹੈ ਕਿ ਪ੍ਰਿੰਸ ਚਾਲਰਸ ਤੇ ਮਰਹੂਮ ਡਾਇਨਾ ਦੇ ਪੁੱਤ ਹੈਰੀ ਤੇ ਉਸ ਦੀ ਪਤਨੀ ਮੇਘਨ...
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਪਹਿਲੀ ਮਾਰਚ ਤੋਂ, 8 ਮਾਰਚ ਨੂੰ ਪੇਸ਼ ਕੀਤਾ...
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 19 ਫਰਵਰੀ
ਪੰਜਾਬ ਸਰਕਾਰ ਵੱਲੋਂ ਸਾਲ 2021-22 ਦਾ ਬਜਟ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਇਥੇ ਮੁੱਖ...
ਨਾਸਾ ਦਾ ਪੁਲਾੜ ਵਾਹਨ ਮੰਗਲ ’ਤੇ ਉਤਰਿਆ: ਲਾਲ ਗ੍ਰਹਿ ’ਤੇ ਜ਼ਿੰਦਗੀ ਦਾ ਲੱਭਿਆ ਜਾਵੇਗਾ...
ਕੇਪ ਕੇਨਵਰਲ, 19 ਫਰਵਰੀ
ਨਾਸਾ ਦਾ ਪੁਲਾੜ ਵਾਹਨ ਸ਼ੁੱਕਰਵਾਰ ਨੂੰ ਲਾਲ ਗ੍ਰਹਿ(ਮੰਗਲ) 'ਤੇ ਉੱਤਰਿਆ। ਹੁਣ ਤੱਕ ਦੀ ਸਭ ਤੋਂ ਜੋਖ਼ਮ ਭਰਪੂਰ ਅਤੇ ਇਤਿਹਾਸਕ ਖੋਜ...
ਅਦਾਕਾਰ ਸਚਿਨ ਜੋਸ਼ੀ ਦੀ ਈਡੀ ਹਿਰਾਸਤ ’ਚ ਵਾਧਾ
ਮੁੰਬਈ: ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡਰਿੰਗ ਸਬੰਧੀ ਇੱਕ ਮਾਮਲੇ 'ਚ ਅਦਾਕਾਰ-ਨਿਰਦੇਸ਼ਕ ਸਚਿਨ ਜੋਸ਼ੀ ਦੀ ਈਡੀ ਕਸਟਡੀ 'ਚ 22 ਫਰਵਰੀ ਤੱਕ...
ਪਹਿਲਾਂ ਅਭਿਸ਼ੇਕ ਨਾਲ ਲੜੋ, ਫਿਰ ਮੇਰੇ ਨਾਲ: ਮਮਤਾ
ਪਾਇਲਨ (ਪੱਛਮੀ ਬੰਗਾਲ): ਕੇਂਦਰੀ ਗ੍ਰਹਿ ਮੰਤਰੀ ਦੇ 'ਦੀਦੀ-ਭਤੀਜਾ' ਬਾਰੇ ਵਿਅੰਗ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਚੁਣੌਤੀ...
ਫ਼ਰੀਦਕੋਟ: ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀਆਂ ਮਾਰ ਕੇ ਹੱਤਿਆ
ਜਸਵੰਤ ਜੱਸ
ਫ਼ਰੀਦਕੋਟ, 18 ਫਰਵਰੀ
ਅੱਜ ਇਥੇ ਸ਼ਹਿਰ ਵਿਚ ਅਣਪਛਾਤਿਆਂ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ ਦੀ ਗੋਲੀਆਂ...
ਟਾਈਮ ਮੈਗਜ਼ੀਨ ਦੀ 100 ਉਭਰਦੀਆਂ ਹਸਤੀਆਂ ਦੀ ਸੂਚੀ ਵਿੱਚ ਭੀਮ ਆਰਮੀ ਦੇ ਚੰਦਰ ਸ਼ੇਖਰ...
ਨਿਊ ਯਾਰਕ, 18 ਫਰਵਰੀ
ਟਵਿੱਟਰ ਦੇ ਵਕੀਲ ਵਿਜੈ ਗੱਡੇ ਅਤੇ ਬਰਤਾਨੀਆਂ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਸਮੇਤ ਪੰਜ ਭਾਰਤੀ ਮੂਲ ਦੀਆਂ ਸ਼ਖਸੀਅਤਾਂ ਨੂੰ ਟਾਈਮ...
ਦਿਸ਼ਾ ਰਵੀ ਦੀ ਪਟੀਸ਼ਨ ’ਤੇ ਦੋ ਮੀਡੀਆ ਸੰਸਥਾਵਾਂ ਨੂੰ ਨੋਟਿਸ, ਸੁਣਵਾਈ ਸ਼ੁੱਕਰਵਾਰ ਨੂੰ
ਨਵੀਂ ਦਿੱਲੀ, 18 ਫਰਵਰੀ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ 'ਟੂਲਕਿੱਟ' ਸਾਂਝੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੇ ਦਿੱਲੀ ਹਾਈ...










