CM Mann ਅੱਜ ਲੁਧਿਆਣਾ ਦੌਰੇ ‘ਤੇ: ਕਰਨਗੇ ਇਤਿਹਾਸਿਕ ਐਲਾਨ

CM Mann ਅੱਜ ਲੁਧਿਆਣਾ ਦੌਰੇ ‘ਤੇ: ਕਰਨਗੇ ਇਤਿਹਾਸਿਕ ਐਲਾਨ


CM Mann ਅੱਜ ਲੁਧਿਆਣਾ ਦੌਰੇ ‘ਤੇ: ਕਰਨਗੇ ਇਤਿਹਾਸਿਕ ਐਲਾਨ

ਲੁਧਿਆਣਾ, 29 ਜੁਲਾਈ 2025 (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Mann) ਅੱਜ ਲੁਧਿਆਣਾ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਹ ਇੱਕ ਇਤਿਹਾਸਕ ਐਲਾਨ ਕਰਨਗੇ, ਇਹ ਐਲਾਨ ਰਵਾਇਤੀ ਬੈਲਗੱਡੀ ਦੌੜਾਂ ਨੂੰ ਮੁੜ ਸ਼ੁਰੂ ਵਾਲਾ ਹੋਵੇਗਾ।

CM Mann
CM Mann

ਜ਼ਿਕਰਯੋਗ ਹੈ ਕਿ ਜਾਨਵਰਾਂ ਪ੍ਰਤੀ ਬੇਰਹਿਮੀ ਕਰਨਾ ਇਸ ਵੇਲੇ ਪੰਜਾਬ ‘ਚ ਰਵਾਇਤੀ ਬੈਲਗੱਡੀ ਦੌੜਾਂ ਬੈਨ ਹਨ। ਪਰ ਪੰਜਾਬ ਸਰਕਾਰ (CM Mann) ਵੱਲੋਂ ਇਹ ਪਹਿਲ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 ਦੇ ਤਹਿਤ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਬੈਲਗੱਡੀ ਦੌੜ ਦੀ ਬਹਾਲੀ ਦਾ ਰਾਹ ਸਾਫ਼ ਹੋਇਆ ਹੈ।

ਮਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਵਿੱਚ ਅੱਜ ਇਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਮੁੱਖ ਮੰਤਰੀ ਨੂੰ ਰਵਾਇਤੀ ਖੇਡਾਂ ਦੀ ਬਹਾਲੀ ਲਈ ਉਨ੍ਹਾਂ ਦੇ ਯਤਨਾਂ ਦੇ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇਹ ਕਦਮ ਪੰਜਾਬ ਦੀ ਅਮੀਰ ਵਿਰਾਸਤ, ਪਿੰਡਾਂ ਦੀ ਸੰਸਕਾਰ ਅਤੇ ਲੋਕ ਧਾਰਾ ਨਾਲ ਜੁੜੀ ਖੇਡਾਂ ਨੂੰ ਦੁਬਾਰਾ ਜੀਵੰਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post CM Mann ਅੱਜ ਲੁਧਿਆਣਾ ਦੌਰੇ ‘ਤੇ: ਕਰਨਗੇ ਇਤਿਹਾਸਿਕ ਐਲਾਨ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link