ਅਫ਼ਗ਼ਾਨਿਸਤਾਨ ’ਚ ਜ਼ੋਰਦਾਰ ਭੂਚਾਲ, ਝਟਕੇ ਉੱਤਰੀ ਭਾਰਤ ’ਚ

ਅਫ਼ਗ਼ਾਨਿਸਤਾਨ ’ਚ ਜ਼ੋਰਦਾਰ ਭੂਚਾਲ, ਝਟਕੇ ਉੱਤਰੀ ਭਾਰਤ ’ਚ


ਨਵੀਂ ਦਿੱਲੀ, 11 ਜਨਵਰੀ
ਅੱਜ ਅਫ਼ਗ਼ਾਨਿਸਤਾਨ ‘ਚ ਜ਼ੋਰਦਾਰ ਭੂਚਾਲ ਆਇਆ ਤੇ ਰਿਕਟਰ ਪੈਮਾਨੇ ’ਤੇ ਇਸ ਦੀ ਸ਼ਿੱਦਤ 6.1 ਨਾਪੀ ਗਈ। ਭੂਚਾਲ ਦੇ ਝਟਕੇ ਉੱਤਰੀ ਭਾਰਤ ‘ਚ ਵੀ ਮਹਿਸੂਸ ਕੀਤੇ ਗਏ।

The post ਅਫ਼ਗ਼ਾਨਿਸਤਾਨ ’ਚ ਜ਼ੋਰਦਾਰ ਭੂਚਾਲ, ਝਟਕੇ ਉੱਤਰੀ ਭਾਰਤ ’ਚ appeared first on punjabitribuneonline.com.



Source link