ਅਮਰੀਕਾ: ਕੈਲੀਫੋਰਨੀਆ ’ਚ ਤਿੰਨ ਦਹਾਕਿਆਂ ਬਾਅਦ ਬੰਦੂਕਾਂ ਰੱਖਣ ’ਤੇ ਪਾਬੰਦੀ ਹਟੀ

ਅਮਰੀਕਾ: ਕੈਲੀਫੋਰਨੀਆ ’ਚ ਤਿੰਨ ਦਹਾਕਿਆਂ ਬਾਅਦ ਬੰਦੂਕਾਂ ਰੱਖਣ ’ਤੇ ਪਾਬੰਦੀ ਹਟੀ

ਸੈਕਰਾਮੈਂਟੋ (ਅਮਰੀਕਾ), 5 ਜੂਨਅਮਰੀਕਾ ਦੇ ਸੰਘੀ ਜੱਜ ਨੇ ਬੰਦੂਕਾਂ ‘ਤੇ ਕੈਲੀਫੋਰਨੀਆ ਵਿੱਚ ਤਿੰਨ ਦਹਾਕਿਆਂ ਤੋਂ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜੱਜ ਨੇ ਕਿਹਾ ਕਿ ਇਹ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ।

Source link