ਏਅਰ ਇੰਡੀਆ ਨੇ ਤਲ ਅਵੀਵ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 14 ਅਕਤੂੁਬਰ ਤੱਕ ਰੱਦ ਕੀਤੀਆਂ

ਏਅਰ ਇੰਡੀਆ ਨੇ ਤਲ ਅਵੀਵ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 14 ਅਕਤੂੁਬਰ ਤੱਕ ਰੱਦ ਕੀਤੀਆਂ


ਨਵੀਂ ਦਿੱਲੀ, 8 ਅਕਤੂਬਰ
ਏਅਰ ਇੰਡੀਆ ਨੇ ਇਜ਼ਰਾਇਲ ਦੀ ਰਾਜਧਾਨੀ ਤਲ ਅਵੀਵ ਤੋਂ ਆਉਣ ਤੇ ਜਾਣ ਵਾਲੀਆਂ ਉਡਾਣਾਂ 14 ਅਕਤੂੁੁੁਬਰ ਤੱਕ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਹਮਾਸ ਦਹਿਸ਼ਤਗਰਦਾਂ ਵੱਲੋਂ ਇਜ਼ਰਾਇਲ ’ਤੇ ਕੀਤੇ ਹਮਲੇ ਦੇ ਮੱਦੇਨਜ਼ਰ ਸਾਡੇ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਏਅਰਲਾਈਨ ਉਨ੍ਹਾਂ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ ਜਨਿ੍ਹਾਂ ਨੇ ਇਸ ਸਮੇਂ ਦੌਰਾਨ ਕਿਸੇ ਵੀ ਉਡਾਣ ਦੀ ਕਨਫਰਮ ਬੁਕਿੰਗ ਕਰਵਾਈ ਹੋਈ ਹੈ। -ਪੀਟੀਆਈ

The post ਏਅਰ ਇੰਡੀਆ ਨੇ ਤਲ ਅਵੀਵ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 14 ਅਕਤੂੁਬਰ ਤੱਕ ਰੱਦ ਕੀਤੀਆਂ appeared first on punjabitribuneonline.com.



Source link