ਗੜ੍ਹੇਮਾਰੀ ਕਾਰਨ ਫਸਲਾਂ ਨੂੰ ਨੁਕਸਾਨ

ਗੜ੍ਹੇਮਾਰੀ ਕਾਰਨ ਫਸਲਾਂ ਨੂੰ ਨੁਕਸਾਨ


ਮਿਲਾਨ (ਵਿੱਕੀ ਬਟਾਲਾ): ਉੱਤਰੀ ਇਟਲੀ ਵਿੱਚ ਵੱਖ-ਵੱਖ ਥਾਈਂ ਭਾਰੀ ਗੜ੍ਹੇਮਾਰੀ ਨਾਲ ਜਿੱਥੇ ਸੈਂਕੜੇ ਗੱਡੀਆਂ ਨੁਕਸਾਨੀਆਂ ਗਈਆਂ ਉੱਥੇ ਹੀ ਫਸਲਾਂ ਅਤੇ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਟਲੀ ਦੇ ਮਿਲਾਨ ਅਤੇ ਨੇਪਲਜ਼ ਵਿਚਾਲੇ ਹਾਈਵੇ ਦੇ ਇੱਕ ਹਿੱਸੇ ਵਿੱਚ ਗੜ੍ਹੇਮਾਰੀ ਕਾਰਨ ਡਰਾਈਵਰਾਂ ਨੂੰ ਗੱਡੀਆਂ ਰੋਕਣੀਆਂ ਪਈਆਂ।



Source link