ਚੰਨੀ ਦੀ ਤਾਰੀਫ਼ ਕਰਨ ਤੋਂ ਭੜਕੇ ਸੁਨੀਲ ਜਾਖੜ

ਚੰਨੀ ਦੀ ਤਾਰੀਫ਼ ਕਰਨ ਤੋਂ ਭੜਕੇ ਸੁਨੀਲ ਜਾਖੜ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 14 ਮਾਰਚ

ਕਾਂਗਰਸ ਆਗੂ ਸੁਨੀਲ ਜਾਖੜ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੀ ਹਾਰ ਦੀ ਸਮੀਖਿਆ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ‘ਅਸੈਟ’ ਦੱਸਣ ਵਾਲੇ ਨੇਤਾਵਾਂ ‘ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਆਪਣੇ ਲਾਲਚ ਨੇ ਪਾਰਟੀ ਨੂੰ ਡੋਬ ਦਿੱਤਾ।



Source link