ਜੰਮੂ ਕਸ਼ਮੀਰ ਦੇ ਲੋਕ ਹਾਰ ਨਹੀਂ ਮੰਨਣਗੇ, ਸਨਮਾਨ ਲਈ ਲੜਾਈ ਜਾਰੀ ਰਹੇਗੀ: ਮਹਿਬੂਬਾ

ਜੰਮੂ ਕਸ਼ਮੀਰ ਦੇ ਲੋਕ ਹਾਰ ਨਹੀਂ ਮੰਨਣਗੇ, ਸਨਮਾਨ ਲਈ ਲੜਾਈ ਜਾਰੀ ਰਹੇਗੀ: ਮਹਿਬੂਬਾ


ਸ੍ਰੀਨਗਰ, 11 ਦਸੰਬਰ
ਧਾਰਾ 370 ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਬਾਅਦ ਪੀਡੀਪੀ ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਹਾਰ ਨਹੀਂ ਮੰਨਣਗੇ। ਉਨ੍ਹਾਂ ਕਿਹਾ ਕਿ ਇਹ ਮਾਣ-ਸਨਮਾਨ ਲਈ ਲੜਾਈ ਜਾਰੀ ਰਹੇਗੀ।

The post ਜੰਮੂ ਕਸ਼ਮੀਰ ਦੇ ਲੋਕ ਹਾਰ ਨਹੀਂ ਮੰਨਣਗੇ, ਸਨਮਾਨ ਲਈ ਲੜਾਈ ਜਾਰੀ ਰਹੇਗੀ: ਮਹਿਬੂਬਾ appeared first on punjabitribuneonline.com.



Source link