ਚੇਨਈ, 25 ਅਕਤੂਬਰ
ਤਾਮਿਲ ਨਾਡੂ ਦੀ ਰਾਜਧਾਨੀ ਚੇਨਈ ‘ਚ ਅੱਜ ਰਾਜ ਭਵਨ ਦੇ ਮੁੱਖ ਗੇਟ ਦੇ ਬਾਹਰ ਪੈਟਰੋਲ ਬੰਬ ਸੁੱਟਿਆ ਗਿਆ। ਪੁਲੀਸ ਨੇ ਬੰਬ ਸੁੱਟਣ ਵਾਲਾ ਕਾਬੂ ਕਰ ਲਿਆ ਹੈ ਤੇ ਉਸ ਤੋਂ ਵਾਰਦਾਤ ਕਰਨ ਪਿਛਲੇ ਮਕਸਦ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
The post ਤਾਮਿਲਨਾਡੂ: ਰਾਜ ਭਵਨ ਦੇ ਗੇਟ ਬਾਹਰ ਪੈਟਰੋਲ ਬੰਬ ਸੁੱਟਿਆ appeared first on punjabitribuneonline.com.










