ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਦੇ ਫਾਈਨਲ ’ਚ ਪੁੱਜ ਕੇ ਪੈਰਿਸ ਓਲਿੰਪਕਸ ਲਈ ਕੁਆਲੀਫਾਈ ਕੀਤਾ

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਦੇ ਫਾਈਨਲ ’ਚ ਪੁੱਜ ਕੇ ਪੈਰਿਸ ਓਲਿੰਪਕਸ ਲਈ ਕੁਆਲੀਫਾਈ ਕੀਤਾ

ਬੁਡਾਪੈਸਟ, 25 ਅਗਸਤ
ਭਾਰਤ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ 88.77 ਮੀਟਰ ਥਰੋਅ ਕਰਕੇ ਇਥੇ ਚੱਲ ਰਹੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ।

The post ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਦੇ ਫਾਈਨਲ ’ਚ ਪੁੱਜ ਕੇ ਪੈਰਿਸ ਓਲਿੰਪਕਸ ਲਈ ਕੁਆਲੀਫਾਈ ਕੀਤਾ appeared first on punjabitribuneonline.com.

Source link