ਬਾਗਚੀ ਦੀ ਥਾਂ ਰਣਧੀਰ ਜੈਸਵਾਲ ਨੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਦਾ ਅਹੁਦਾ ਸੰਭਾਲਿਆ

ਬਾਗਚੀ ਦੀ ਥਾਂ ਰਣਧੀਰ ਜੈਸਵਾਲ ਨੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਦਾ ਅਹੁਦਾ ਸੰਭਾਲਿਆ


ਨਵੀਂ ਦਿੱਲੀ, 3 ਜਨਵਰੀ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਦਾ ਹੁਣ ਰਣਧੀਰ ਜੈਸਵਾਲ ਮੰਤਰਾਲੇ ਦੇ ਨਵੇਂ ਤਰਜਮਾਨ ਹੋਣਗੇ। ਸ੍ਰੀ ਜੈਸਵਾਲ ਨੇ ਅੱਜ ਅਹੁਦਾ ਸੰਭਾਲ ਲਿਆ। ਅਕਤੂਬਰ ਵਿੱਚ ਬਾਗਚੀ ਨੂੰ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਭਾਰਤ ਦਾ ਅਗਲਾ ਸਥਾਈ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਸੀ।

The post ਬਾਗਚੀ ਦੀ ਥਾਂ ਰਣਧੀਰ ਜੈਸਵਾਲ ਨੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਦਾ ਅਹੁਦਾ ਸੰਭਾਲਿਆ appeared first on punjabitribuneonline.com.



Source link