ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਨੇ ਅਸਤੀਫ਼ਾ ਦਿੱਤਾ

ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਨੇ ਅਸਤੀਫ਼ਾ ਦਿੱਤਾ

ਲੰਡਨ, 28 ਅਪਰੈਲ

ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਨੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਲਈ ਕਰਜ਼ੇ ਦਾ ਪ੍ਰਬੰਧ ਕਰਨ ਵਿੱਚ ਭੂਮਿਕਾ ਬਾਰੇ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ।

Source link