ਨਵੀਂ ਦਿੱਲੀ, 23 ਅਗਸਤ
ਭਾਰਤ ਦੇ ਚੰਦਰਯਾਨ-3 ਦੇ ਲੈਂਡਰ ਮੌਡਿਊਲ ਨੇ ਚੰਦ ਦੀ ਸਤਹਿ ’ਤੇ ਅੱਜ ਸ਼ਾਮ ਸਫਲਤਾਪੂਰਨ ਸਾਫਟ ਲੈਂਡਿੰਗ ਕਰ ਲਈ ਹੈ। ਇਸ ਤਰ੍ਹਾਂ ਚੰਦ ਦੇ ਦੱਖਣੀ ਧਰੁੱਵ ’ਤੇ ਉਤਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। -ਪੀਟੀਆਈ
The post ਭਾਰਤ ਦੀ ਚੰਦ ਵੱਲ ਸਫਲ ਉਡਾਣ appeared first on punjabitribuneonline.com.










