ਰਾਸ਼ਟਰਮੰਡਲ ਖੇਡਾਂ ਦੀ ਦੋ ਵਾਰ ਚੈਂਪੀਅਨ ਵੇਟਲਿਫਟਰ ਸੰਜੀਤਾ ਚਾਨੂ ’ਤੇ ਨਾਡਾ ਨੇ 4 ਸਾਲ ਦੀ ਪਾਬੰਦੀ ਲਗਾਈ

ਰਾਸ਼ਟਰਮੰਡਲ ਖੇਡਾਂ ਦੀ ਦੋ ਵਾਰ ਚੈਂਪੀਅਨ ਵੇਟਲਿਫਟਰ ਸੰਜੀਤਾ ਚਾਨੂ ’ਤੇ ਨਾਡਾ ਨੇ 4 ਸਾਲ ਦੀ ਪਾਬੰਦੀ ਲਗਾਈ

ਨਵੀਂ ਦਿੱਲੀ, 4 ਅਪਰੈਲ

ਦੋ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਭਾਰਤੀ ਵੇਟਲਿਫਟਰ ਸੰਜੀਤਾ ਚਾਨੂ ‘ਤੇ ਪਿਛਲੇ ਸਾਲ ਡੋਪ ਟੈਸਟ ਵਿਚ ਅਸਫਲ ਰਹਿਣ ਕਾਰਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਸੰਜੀਤਾ ਨੇ ਪਿਛਲੇ ਸਾਲ ਸਤੰਬਰ-ਅਕਤੂਬਰ ਵਿੱਚ ਗੁਜਰਾਤ ਵਿੱਚ ਰਾਸ਼ਟਰੀ ਖੇਡਾਂ ਦੌਰਾਨ ਸਟੀਰੌਇਡ ਦੀ ਵਰਤੋਂ ਕੀਤੀ ਸੀ ਤੇ ਉਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਭਾਰਤੀ ਵੇਟਲਿਫਟਿੰਗ ਸੰਘ ਨੇ ਪਾਬੰਦੀ ਪੁਸ਼ਟੀ ਕੀਤੀ ਹੈ।

Source link