ਮੁੰਬਈ, 7 ਨਵੰਬਰ
ਅਫ਼ਗ਼ਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਅੱਜ ਆਸਟਰੇਲੀਆ ਖ਼ਿਲਾਫ਼ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਮੈਚ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ ਸੱਟ ਕਾਰਨ ਟੀਮ ਤੋਂ ਬਾਹਰ ਹਨ, ਜਦਕਿ ਗਲੇਨ ਮੈਕਸਵੈੱਲ ਨੇ ਕੈਮਰਨ ਗ੍ਰੀਨ ਦੀ ਜਗ੍ਹਾ ਲਈ ਹੈ। ਅਫ਼ਗ਼ਾਨਿਸਤਾਨ ਨੇ ਫਜ਼ਲਹਕ ਫਾਰੂਕੀ ਦੀ ਥਾਂ ਨਵੀਨੁਲ ਹੱਕ ਨੂੰ ਲਿਆ ਹੈ।
The post ਵਿਸ਼ਵ ਕੱਪ ਕ੍ਰਿਕਟ: ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਗੇਂਦਬਾਜ਼ੀ ਕਰਨ ਲਈ ਕਿਹਾ appeared first on punjabitribuneonline.com.










