ਨਵੀਂ ਦਿੱਲੀ, 11 ਮਾਰਚ
ਸ਼ੁੱਧ ਸਿੱਧਾ ਕਰ ਉਗਰਾਹੀ ਹੁਣ ਤੱਕ 17 ਫੀਸਦੀ ਵਧ ਕੇ 13.73 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਹ ਵਿੱਤੀ ਸਾਲ 2023 ਦੇ ਟੀਚੇ ਦਾ 83 ਫੀਸਦੀ ਹੈ। ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ।