ਸੰਸਦ ਦਾ ਮੌਨਸੂਨ ਸੈਸ਼ਨ: ਲੋਕ ਸਭਾ ਦੀ ਬੈਠਕ ਅਣਮਿੱਥੇ ਸਮੇਂ ਲਈ ਉਠਾਈ

ਸੰਸਦ ਦਾ ਮੌਨਸੂਨ ਸੈਸ਼ਨ: ਲੋਕ ਸਭਾ ਦੀ ਬੈਠਕ ਅਣਮਿੱਥੇ ਸਮੇਂ ਲਈ ਉਠਾਈ


ਨਵੀਂ ਦਿੱਲੀ, 11 ਅਗਸਤ
ਸੰਸਦ ਦੇ ਮੌਨਸੂਨ ਸੈਸ਼ਨ ਦੇ ਹੰਗਾਮਾ ਭਰਪੂਰ ਰਹਿਣ ਤੇ ਕਈ ਬਿੱਲ ਪਾਸ ਕਰਨ ਤੋਂ ਬਾਅਦ ਅੱਜ ਲੋਕ ਸਭਾ ਦੀ ਬੈਠਕ ਅਣਮਿੱਥੇ ਸਮੇਂ ਲਈ ਉਠਾਅ ਦਿੱਤੀ ਗਈ। ਇਜਲਾਸ ਦੌਰਾਨ 17 ਬੈਠਕਾਂ ਹੋਈਆਂ, ਜਿਸ ਵਿਚ 44 ਘੰਟੇ 15 ਮਿੰਟ ਕੰਮ ਕੀਤਾ ਗਿਆ। ਸੈਸ਼ਨ ਵਿੱਚ 45 ਫੀਸਦੀ ਕੰਮ ਹੋਇਆ।

The post ਸੰਸਦ ਦਾ ਮੌਨਸੂਨ ਸੈਸ਼ਨ: ਲੋਕ ਸਭਾ ਦੀ ਬੈਠਕ ਅਣਮਿੱਥੇ ਸਮੇਂ ਲਈ ਉਠਾਈ appeared first on punjabitribuneonline.com.



Source link