ਸੱਚੋ-ਸੱਚ: ਕੈਰੋਂ ਦੀ ਬਾਜ਼ੀ ਪਈ ਪੁੱਠੀ!

ਸੱਚੋ-ਸੱਚ: ਕੈਰੋਂ ਦੀ ਬਾਜ਼ੀ ਪਈ ਪੁੱਠੀ!


ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਵੱਲੋਂ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਪ੍ਰੋ. ਹਰਪਾਲ ਸਿੰਘ ਪੰਨੂ ਨਾਲ ਗੱਲਬਾਤ ਜਿਨ੍ਹਾਂ ਨੇ ’ਵਰਸਿਟੀ ਦੀ ਸ਼ਾਨਦਾਰ ਵਿਰਾਸਤ, ਮੌਜੂਦਾ ਵਿੱਤੀ ਸੰਕਟ, ਸਰਕਾਰਾਂ ਦੀ ਭੂਮਿਕਾ ਅਤੇ ’ਵਰਸਿਟੀ ’ਚ ਕੁਰੱਪਸ਼ਨ ਤੇ ਪਰਿਵਾਰਵਾਦ ਦੇ ਬੋਲਬਾਲੇ ’ਤੇ ਵਿਚਾਰ ਚਰਚਾ ਕੀਤੀ।

The post ਸੱਚੋ-ਸੱਚ: ਕੈਰੋਂ ਦੀ ਬਾਜ਼ੀ ਪਈ ਪੁੱਠੀ! appeared first on Punjabi Tribune.



Source link