ਅਮਰੀਕਾ ਨੇ ਲਸ਼ਕਰ-ਏ-ਤੋਇਬਾ ਨੂੰ ਅਤਿਵਾਦੀਆਂ ਸੂਚੀ ’ਚ ਬਰਕਰਾਰ ਰੱਖਿਆ


ਵਾਸ਼ਿੰਗਟਨ, 16 ਜਨਵਰੀ
ਅਤਿਵਾਦੀਆਂ ਦੀ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਅਮਰੀਕਾ ਨੇ ਆਈਐੱਸਆਈਐੱਲ-ਸਿਨਾਈ ਪੈਨੇਸੂਏਲਾ (ਆਈਐੱਸਆਈਐੱਲ-ਐੱਸਪੀ) ਅਤੇ ਹੋਰ ਸੰਗਠਨਾਂ ਸਣੇ ਪਾਕਿਸਤਾਨ ਦੀ ਲਸ਼ਕਰ-ਏ-ਤੋਇਬਾ ਅਤੇ ਲਸ਼ਕਰ-ਏ-ਝਾਂਗਵੀ (ਐੱਲਜੇ) ਨੂੰ ਵੀ ਇਸ ਵਿੱਚ ਬਰਕਰਾਰ ਰੱਖਿਆ ਹੈ। ਸੱਤਾ ਦੇ ਤਬਾਦਲੇ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਫੈਸਲਾ ਕੀਤਾ ਹੈ।Source link