ਮਹਿੰਗਾਈ ਨੂੰ ਵਧਣ ਤੋਂ ਰੋਕਣ ’ਚ ਅਸਫ਼ਲ ਆਰਬੀਆਈ ਨੇ ਆਪਣੀ ਪਿੱਠ ਥਾਪੜੀ

ਮਹਿੰਗਾਈ ਨੂੰ ਵਧਣ ਤੋਂ ਰੋਕਣ ’ਚ ਅਸਫ਼ਲ ਆਰਬੀਆਈ ਨੇ ਆਪਣੀ ਪਿੱਠ ਥਾਪੜੀ


ਮੁੰਬਈ, 2 ਨਵੰਬਰ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮਹਿੰਗਾਈ ਨਾਲ ਨਜਿੱਠਣ ਲਈ ਰਿਜ਼ਰਵ ਬੈਂਕ ਵੱਲੋਂ ਚੁੱਕੇ ਕਦਮਾਂ ਦਾ ਬਚਾਅ ਕੀਤਾ ਹੈ। ਅੱਜ ਇਥੇ ਬੈਂਕਰਾਂ ਦੀ ਸਾਲਾਨਾ ਕਾਨਫਰੰਸ ਵਿੱਚ ਸ੍ਰੀ ਦਾਸ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਸਖ਼ਤ ਕਦਮ ਚੁੱਕਣ ਨਾਲ ਆਰਥਿਕਤਾ ਅਤੇ ਨਾਗਰਿਕਾਂ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ।



Source link