ਕਰੋਨਾ: ਚੰਡੀਗੜ੍ਹ ’ਚ ਮਾਸਕ ਲਗਾਉਣ ਦੀ ਹਦਾਇਤ

ਕਰੋਨਾ: ਚੰਡੀਗੜ੍ਹ ’ਚ ਮਾਸਕ ਲਗਾਉਣ ਦੀ ਹਦਾਇਤ


ਚੰਡੀਗੜ੍ਹ, 21 ਦਸੰਬਰ
ਕਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਅਤੇ ਨਵੇਂ ਵੇਰੀਐਂਟ ਜੇਐਨ.1 ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਦੇਸ਼ ਦੇ ਕਈ ਸੂਬਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਸੇ ਤਰ੍ਹਾਂ ਚੰਡੀਗੜ੍ਹ ’ਚ ਮਾਸਕ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਸੁਚੇਤ ਰਹਿਣ ਦੀ ਹਦਾਇਤ ਕੀਤੀ ਹੈ।

 

The post ਕਰੋਨਾ: ਚੰਡੀਗੜ੍ਹ ’ਚ ਮਾਸਕ ਲਗਾਉਣ ਦੀ ਹਦਾਇਤ appeared first on punjabitribuneonline.com.



Source link