ਡੀਜੀਸੀਏ ਨੇ ਸੁਰੱਖਿਆ ਮਾਪਦੰਡਾਂ ’ਚ ਖ਼ਾਮੀਆਂ ਲਈ ਏਅਰ ਇੰਡੀਆਂ ’ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ

ਡੀਜੀਸੀਏ ਨੇ ਸੁਰੱਖਿਆ ਮਾਪਦੰਡਾਂ ’ਚ ਖ਼ਾਮੀਆਂ ਲਈ ਏਅਰ ਇੰਡੀਆਂ ’ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ

ਨਵੀਂ ਦਿੱਲੀ, 24 ਜਨਵਰੀ
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕੁਝ ਲੰਬੀ ਦੂਰੀ ਵਾਲੇ ਰੂਟਾਂ ‘ਤੇ ਚੱਲਣ ਵਾਲੀਆਂ ਉਡਾਣਾਂ ਦੇ ਸਬੰਧ ਵਿਚ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਲਈ ਏਅਰਲਾਈਨ ਏਅਰ ਇੰਡੀਆ ਨੂੰ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।

The post ਡੀਜੀਸੀਏ ਨੇ ਸੁਰੱਖਿਆ ਮਾਪਦੰਡਾਂ ’ਚ ਖ਼ਾਮੀਆਂ ਲਈ ਏਅਰ ਇੰਡੀਆਂ ’ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ appeared first on Punjabi Tribune.

Source link