ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 10 ਮਾਰਚ
ਪੰਜਾਬ ਤੋਂ ਇਲਾਵਾ ਯੂਪੀ ਦੀਆਂ 403, ਉੱਤਰਾਖੰਡ ਦੀਆਂ 70, ਮਨੀਪੁਰ ਦੀਆਂ 60 ਤੇ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਯੂਪੀ ‘ਚ ਪੋਸਟਲ ਬੈਲੇਟ ਗਿਣਤੀ ‘ਚ ਭਾਜਪਾ ਅੱਗੇ ਚੱਲ ਰਹੀ ਹੈ। ਉੱਤਰਾਖੰਡ ਤੇ ਗੋਆ ‘ਚ ਕਾਂਗਰਸ ਅੱਗੇ ਹਨ।

