Australia: ਮੈਲਬੌਰਨ ਸਥਿਤ ਭਾਰਤੀ Consulate General 27 ਅਗਸਤ ਨੂੰ ਰਹੇਗਾ ਬੰਦ

Australia: ਮੈਲਬੌਰਨ ਸਥਿਤ ਭਾਰਤੀ Consulate General 27 ਅਗਸਤ ਨੂੰ ਰਹੇਗਾ ਬੰਦ

Australia: ਮੈਲਬੌਰਨ ਸਥਿਤ ਭਾਰਤੀ Consulate General 27 ਅਗਸਤ ਨੂੰ ਰਹੇਗਾ ਬੰਦ

ਨਵੀਂ ਦਿੱਲੀ, 26 ਅਗਸਤ 2025 (ਵਿਸ਼ਵ ਵਾਰਤਾ) – ਆਸਟ੍ਰੇਲੀਆ (Australia) ‘ਚ ਭਾਰਤ ਦਾ ਕੌਂਸਲੇਟ ਜਨਰਲ, ਮੈਲਬੌਰਨ ਬੁੱਧਵਾਰ, 27 ਅਗਸਤ 2025 ਨੂੰ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਬੰਦ ਰਹੇਗਾ। ਪਰ ਇਸ ਦੇ ਨਾਲ ਹੋ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੌਂਸਲਰ, ਪਾਸਪੋਰਟ ਅਤੇ ਵੀਜ਼ਾ ਲਈ VFS ਗਲੋਬਲ ਆਊਟਸੋਰਸਿੰਗ ਸੈਂਟਰ (ਸੂਟ 4, ਲੈਵਲ 12/55 ਸਵੈਨਸਟਨ ਸਟ੍ਰੀਟ, ਮੈਲਬੌਰਨ VIC 3000) ਖੁੱਲ੍ਹਾ ਰਹੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Australia: ਮੈਲਬੌਰਨ ਸਥਿਤ ਭਾਰਤੀ Consulate General 27 ਅਗਸਤ ਨੂੰ ਰਹੇਗਾ ਬੰਦ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.

Source link