ਨਗਰ ਕੌਂਸਲ ਚੋਣਾਂ: ਹਿੰਸਾ ਦੇ ਪਰਛਾਵੇਂ ’ਚ ਭਰਵਾਂ ਮਤਦਾਨ
* ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ 'ਚ ਵੀ ਪੋਲਿੰਗ ਦੌਰਾਨ ਹੰਗਾਮਾ
* ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਪੋਲਿੰਗ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ...
ਰੂਪਨਗਰ: ਕਾਂਗਰਸੀਆਂ ਤੇ ਅਕਾਲੀਆਂ ਵਿਚਾਲੇ ਖੁੱਲ੍ਹ ਕੇ ਚੱਲੀਆਂ ਤਲਵਾਰਾਂ ਤੇ ਰੱਜ ਕੇ ਕੀਤਾ ਪਥਰਾਅ,...
ਬਹਾਦਰਜੀਤ ਸਿੰਘ
ਰੂਪਨਗਰ, 14 ਫਰਵਰੀ
ਅੱਜ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦੌਰਾਨ ਵਾਰਡ ਨੰਬਰ ਇੱਕ (ਸ਼ਦਾਬਰਤ) ਵਿੱਚ ਕਾਂਗਰਸ ਅਤੇ ਅਕਾਲੀ ਸਮਰਥਕਾਂ ਦਰਮਿਆਨ ਹੋਏ ਝਗੜੇ ਵਿੱਚ...
ਅਮਰੀਕਾ: ਸੰਸਦ ’ਤੇ ਹਮਲੇ ਸਬੰਧੀ ਟਰੰਪ ਦੋਸ਼ਾਂ ਤੋਂ ਬਰੀ
ਵਾਸ਼ਿੰਗਟਨ, 14 ਫਰਵਰੀ ਅਮਰੀਕੀ ਸੈਨੇਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 6 ਜਨਵਰੀ ਨੂੰ ਸੰਸਦ ਭਵਨ 'ਤੇ ਹਮਲਾ ਕਰਨ ਤੇ ਹਿੰਸਾ ਭੜਕਾਉਣ ਦੇ...
ਕਿਸਾਨ ਪ੍ਰਦਰਸ਼ਨ ਸਬੰਧੀ ਟੂਲਕਿੱਟ ਸਾਂਝੀ ਕਰਨ ਦੇ ਦੋਸ਼ ’ਚ ਵਾਤਾਵਰਨ ਕਾਰਕੁਨ ਕਾਬੂ
ਨਵੀਂ ਦਿੱਲੀ, 14 ਫਰਵਰੀ
ਕਿਸਾਨਾਂ ਦੇ ਪ੍ਰਦਰਸ਼ਨਾਂ ਨਾਲ ਜੁੜੀ ਟੂਲਕਿੱਟ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਵਿਚ ਸ਼ਾਮਲ ਹੋਣ ਦੇ ਦੋਸ਼ ਵਿੱਚ ਵਾਰਤਾਵਰਨ ਕਾਰਕੁਨ ਨੂੰ...
ਪਟਿਆਲਾ ਜ਼ਿਲ੍ਹਾ: ਰਾਜਪੁਰਾ ਤੇ ਸਮਾਣਾ ’ਚ ਬੂਥਾਂ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ
ਸਰਬਜੀਤ ਭੰਗੂ
ਪਟਿਆਲਾ, 14 ਫ਼ਰਵਰੀ
ਪਟਿਆਲਾ ਜ਼ਿਲ੍ਹੇ ਦੇ ਚਾਰ ਸ਼ਹਿਰਾਂ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਅੱਜ ਰਾਜਪੁਰਾ ਦੇ ਦੋ ਅਤੇ ਸਮਾਣਾ ਦੇ ਇੱਕ ਵਾਰਡ...
ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਬੱਚੇ; ਕਿਸਾਨਾਂ ਦੇ ਹੱਕ ਵਿੱਚ ਰੈਲੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 13 ਫਰਵਰੀ
ਪਿੰਡ ਸਿੰਬਲਮਾਜਰਾ ਦੇ ਬੱਚਿਆਂ ਨੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਸਾਈਕਲ ਰੈਲੀ ਕੀਤੀ। ਰੈਲੀ ਦੌਰਾਨ ਬੱਚੇ ਕਿਸਾਨੀ ਝੰਡਿਆਂ ਨਾਲ...
ਟਰੰਪ ਖ਼ਿਲਾਫ਼ ਮਹਾਦੋਸ਼ ਕਾਰਵਾਈ ਅੱਜ ਮੁਕੰਮਲ ਹੋਣ ਦੇ ਆਸਾਰ
ਵਾਸ਼ਿੰਗਟਨ, 13 ਫਰਵਰੀ
ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਖ਼ਿਲਾਫ਼ ਦੂਜੀ ਵਾਰ ਚੱਲ ਰਹੀ ਮਹਾਦੋਸ਼ ਦੀ ਕਾਰਵਾਈ (ਅਮਰੀਕੀ ਸਮੇਂ ਅਨੁਸਾਰ) ਸ਼ਨਿੱਚਰਵਾਰ ਤੱਕ ਮੁਕੰਮਲ ਹੋ ਸਕਦੀ...
ਜੇਲ੍ਹ ’ਚ ਬੰਦ ਪ੍ਰੋ. ਸਾਈਬਾਬਾ ਨੂੰ ਕਰੋਨਾ
ਨਾਗਪੁਰ, 13 ਫਰਵਰੀ
ਮਾਓਵਾਦੀਆਂ ਨਾਲ ਸਬੰਧਾਂ ਦੇ ਦੋੋਸ਼ ਹੇਠ ਨਾਗਪੁਰ ਦੀ ਕੇਂਦਰੀ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ...
ਇੰਗਲੈਂਡ ਖ਼ਿਲਾਫ਼ ਰੋਹਿਤ ਸ਼ਰਮਾ ਦੀਆਂ 161 ਦੌੜਾਂ, ਕੋਹਲੀ ਖਾਤਾ ਨਾ ਖੋਲ੍ਹ ਸਕਿਆ, ਭਾਰਤ ਦਾ...
ਚੇਨਈ, 13 ਫਰਵਰੀਰੋਹਿਤ ਸ਼ਰਮਾ ਦੀਆਂ 161 ਦੌੜਾਂ ਦੀ ਬਦੌਲਤ ਇੰਗਲੈਂਡ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਭਾਰਤ ਨੇ ਛੇ ਵਿਕਟਾਂ 'ਤੇ...
ਵਿਜੈ ਸਪਾਂਲਾ ਦੀ ਮਾਤਾ ਦਾ ਦੇਹਾਂਤ
ਪਾਲ ਸਿੰਘ ਨੌਲੀਜਲੰਧਰ, 13 ਫਰਵਰੀ
ਸਾਬਕਾ ਕੇਂਦਰੀ ਮੰਤਰੀ ਤੇ ਅਨਸੂਚਿਤ ਜਾਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ ਦੇ ਮਾਤਾ ਬਿਮਲਾ ਦੇਵੀ ਦਾ ਅੱਜ ਦੇਹਾਂਤ...











