ਬਰਤਾਨੀਆਂ ’ਚ ਖਾਲਸਾ ਟੀਵੀ ’ਤੇ ਅਤਿਵਾਦ ਨੂੰ ਭੜਕਾਉਣ ਦੇ ਮਾਮਲੇ ’ਚ 50 ਹਜ਼ਾਰ ਪੌਂਡ...
ਲੰਡਨ, 13 ਫਰਵਰੀਬਰਤਾਨੀਆਂ ਵਿਚ ਮੀਡੀਆ ਵਾਚਡੌਗ ਨੇ ਖਾਲਸਾ ਟੀਵੀ 'ਤੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਸਿੱਧੇ ਤੌਰ 'ਤੇ ਹਿੰਸਾ ਅਤੇ ਅਤਿਵਾਦ ਲਈ ਉਕਸਾਉਣ...
ਕਿਸਾਨ ਮੋਰਚੇ ਦੀ ਸੰਚਾਲਨ ਕਮੇਟੀ ਚੁੱਪ-ਚੁਪੀਤੇ ਸਰਗਰਮ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਫ਼ਸਲਾਂ ਦੀ ਖਰੀਦ ਗਾਰੰਟੀ ਕਾਨੂੰਨ, ਬਿਜਲੀ ਬਿੱਲ-2020 ਤੇ ਪਰਾਲੀ ਐਕਟ ਵਿੱਚੋਂ...
ਮਿਆਂਮਾਰ ਦੇ ਫ਼ੌਜੀ ਅਧਿਕਾਰੀਆਂ ’ਤੇ ਪਾਬੰਦੀਆਂ ਆਇਦ
ਵਾਸ਼ਿੰਗਟਨ, 12 ਫਰਵਰੀ
ਅਮਰੀਕਾ ਨੇ ਮਿਆਂਮਾਰ ਵਿਚ ਫ਼ੌਜੀ ਰਾਜ ਪਲਟੇ ਲਈ ਜ਼ਿੰਮੇਵਾਰ 10 ਮੌਜੂਦਾ ਤੇ ਸਾਬਕਾ ਫ਼ੌਜੀ ਅਧਿਕਾਰੀਆਂ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸ...
ਕਿਸਾਨ ਅੰਦੋਲਨ ਬਾਰੇ ਭਰਮਾਊ ਤੇ ਭੜਕਾਊ ਸੂਚਨਾਵਾਂ ਫੈਲਾਉਣ ’ਤੇ ਟਵਿੱਟਰ ਨੇ 97% ਤੋਂ ਵੱਧ...
ਨਵੀਂ ਦਿੱਲੀ, 12 ਫਰਵਰੀ
ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਭੜਕਾਊ ਅਤੇ ਗੁੰਮਰਾਹਕੁਨ ਸਮੱਗਰੀ ਪੋਸਟ ਕਰਨ ਬਾਰੇ ਕੇਂਦਰੀ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ...
ਮਿਆਂਮਾਰ ਦੇ ਜਨਰਲ ਨੇ ਕਿਹਾ: ਜੇ ਲੋਕ ਜਮਹੂਰੀਅਤ ਚਾਹੁੰਦੇ ਹਨ ਤਾਂ ਫੌਜ ਨਾਲ ਹੱਥ...
ਯੰਗੂਨ, 12 ਫਰਵਰੀ
ਮਿਆਂਮਾਰ ਵਿੱਚ ਤਖ਼ਤਾ ਪਲਟ ਵਿੱਚ ਸ਼ਾਮਲ ਨੇਤਾ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ 'ਏਕਤਾ ਦਿਵਸ' ਮੌਕੇ ਲੋਕਾਂ ਨੂੰ ਕਿਹਾ ਕਿ ਜੇ ਉਹ...
ਸੋਨੀਪਤ ਦੀ ਅਦਾਲਤ ਨੇ ਨੌਦੀਪ ਕੌਰ ਨੂੰ ਜ਼ਮਾਨਤ ਦਿੱਤੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਫਰਵਰੀ
ਮਜ਼ਦੂਰ ਆਗੂ ਨੌਦੀਪ ਕੌਰ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਨੇ ਇਕ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ ਪਰ...
ਮਮਤਾ ਨੂੰ ਝਟਕਾ: ਟੀਐੱਮਸੀ ’ਚ ਦਮ ਘੁਟ ਰਿਹਾ ਹੈ, ਇਸ ਲਈ ਰਾਜ ਸਭਾ ਤੋਂ...
ਅਦਿਤੀ ਟੰਡਨਨਵੀਂ ਦਿੱਲੀ, 12 ਫਰਵਰੀ
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਟੀਐੱਮਸੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਪਾਰਟੀ...
ਪੰਜਾਬ ਵਿੱਚ 7 ਹੋਰ ਮੌਤਾਂ
ਚੰਡੀਗੜ੍ਹ (ਟ.ਨ.ਸ.): ਪੰਜਾਬ 'ਚ ਕਰੋਨਾ ਲਾਗ ਕਾਰਨ ਲੰਘੇ 24 ਘੰਟਿਆਂ ਦੌਰਾਨ 7 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਮੁਹਾਲੀ ਵਿੱਚ 2...
ਭਾਰਤ ’ਤੇ ਪਹਿਲਾਂ ਨਾਲੋਂ ਵੱਧ ਭਰੋਸਾ: ਅਮੀਨਾ ਮੁਹੰਮਦ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਇਕ ਚੋਟੀ ਦੀ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਦੀ ਵੈਕਸੀਨ ਤੋਂ ਲੈ ਕੇ ਵਾਤਾਵਰਨ ਬਚਾਉਣ ਅਤੇ ਸ਼ਾਂਤੀ ਰੱਖਿਆ...
ਐੱਮਐੱਸਪੀ ਨੂੰ ਕਾਨੂੰਨ ਦਾ ਹਿੱਸਾ ਬਣਾਓ, ਕਿਸਾਨ ਘਰਾਂ ਨੂੰ ਪਰਤ ਜਾਣਗੇ: ਗੁਜਰਾਲ
ਨਵੀਂ ਦਿੱਲੀ, 11 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਅੱਜ ਕਿਹਾ ਕਿ ਜੇ ਸਰਕਾਰ ਫਸਲਾਂ ਦੀ ਐੱਮਐੱਸਪੀ 'ਤੇ ਖਰੀਦ...












