ਯੂਕਰੇਨ ਦੀ ਹੱਦ ਨਾਲ ਲੱਗਦੇ ਰੂਸੀ ਤੇਲ ਡਿੱਪੂ ਵਿੱਚ ਅੱਗ ਲੱਗੀ; ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਦਸ਼ਾ

ਯੂਕਰੇਨ ਦੀ ਹੱਦ ਨਾਲ ਲੱਗਦੇ ਰੂਸੀ ਤੇਲ ਡਿੱਪੂ ਵਿੱਚ ਅੱਗ ਲੱਗੀ; ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਦਸ਼ਾ

ਮਾਸਕੋ, 25 ਅਪਰੈਲ

ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਤੇਲ ਡਿੱਪੂ ਵਿਚ ਅੱਜ ਭਿਆਨਕ ਅੱਗ ਲੱਗ ਗਈ ਹੈ। ਇਸ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੋਣ ਦਾ ਖਦਸ਼ਾ ਹੈ।

Source link