ਸਾਬਕਾ ਮੰਤਰੀ ਵੱਲੋਂ ਟਰੱਕ ਅਪਰੇਟਰ ਦੀ ਮਿਜ਼ਾਜਪੁਰਸ਼ੀ

ਸਾਬਕਾ ਮੰਤਰੀ ਵੱਲੋਂ ਟਰੱਕ ਅਪਰੇਟਰ ਦੀ ਮਿਜ਼ਾਜਪੁਰਸ਼ੀ


ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਮਾਰਚ
ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ਦੇ ਵਿਵਾਦ ਦੌਰਾਨ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਮਨਜੀਤ ਸਿੰਘ ਫੱਗੂਵਾਲਾ ਦਾ ਅੱਜ ਸਾਬਕਾ ਅਕਾਲੀ ਮੰਤਰੀ ਦਲਜੀਤ ਸਿੰਘ ਚੀਮਾ, ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰਨਾਂ ਨੇ ਹਾਲ ਚਾਲ ਪੁੱਛਿਆ।

The post ਸਾਬਕਾ ਮੰਤਰੀ ਵੱਲੋਂ ਟਰੱਕ ਅਪਰੇਟਰ ਦੀ ਮਿਜ਼ਾਜਪੁਰਸ਼ੀ appeared first on Punjabi Tribune.



Source link